Tappay

Tappay

Gurshabad, Gurlez Akhtar, Jatinder Shah, And Harman

Длительность: 3:33
Год: 2017
Скачать MP3

Текст песни

ਨਾਗ ਦੋਮੂਹਾਂ ਅੱਲੜੇ ਨੀ ਤੇਰੇ ਵਾਲਾ ਦਾ ਚੀਰ
ਸਾਡੇ ਪਿੰਡ ਦੇ ਪਾਣੀ ਵਿਚ ਘੁਲ ਗਯੀ ਤੇਰੀ ਤਸਵੀਰ
ਸਾਡੇ ਪਿੰਡ ਦੇ ਪਾਣੀ ਵਿਚ ਘੁਲ ਗਯੀ ਤੇਰੀ ਤਸਵੀਰ
ਸਾਡੇ ਪਿੰਡ ਦੇ ਪਾਣੀ ਵਿਚ ਘੁਲ ਗਯੀ ਤੇਰੀ ਤਸਵੀਰ

ਕੱਚ ਦੀ ਸ਼ੀਸ਼ੀ , ਸ਼ੀਸ਼ੀ ਵੇ ਇੱਤਰਾਂ ਵਾਲੀ ਮੁੰਡੇਆ
ਗੱਲਾ ਉਮਰਾਂ ,ਉਮਰਾ ਦੀਆਂ ਕਰਨਾ ਕਾਲੀ ਮੁੰਡੇਆ
ਵੇ ਗੱਲਾ ਉਮਰਾਂ ,ਉਮਰਾ ਦੀਆਂ ਕਰਨਾ ਕਾਲੀ ਮੁੰਡੇਆ
ਵੇ ਗੱਲਾ ਉਮਰਾਂ ,ਉਮਰਾ ਦੀਆਂ ਕਰਨਾ ਕਾਲੀ ਮੁੰਡੇਆ

ਓ ਓ ਓ ਓ

ਚੁਟਕੀ ਮਾਰੇ , ਮਾਰੇ ਓਏ ਪਲਕਾਂ ਦੇ ਨਾਲ ਮੁਟੇਆਰ
ਨੇਤਰ ਬਿੱਲੀਆਂ ਤੋ ਖੋਹ ਲਏ ਲੜਕੀ ਡਾਢੀ ਹੁਸ਼ਯਾਰ
ਨੇਤਰ ਬਿੱਲੀਆਂ ਤੋ ਖੋਹ ਲਏ ਲੜਕੀ ਡਾਢੀ ਹੁਸ਼ਯਾਰ
ਬਿੱਲੀਆਂ ਤੋ ਖੋਹ ਲਏ ਲੜਕੀ ਡਾਢੀ ਹੁਸ਼ਯਾਰ

ਮਾਰਾ ਨਜ਼ਰਾ , ਨਜ਼ਰਾ ਵੇ ਕੱਢ ਕੇ ਲੈ ਜਾ ਮੈਂ ਰੂਹ
ਤਕਨੀ ਮੇਰੀ , ਮੇਰੀ ਵੇ ਮਿਠੇ ਸ਼ਰਬਤ ਦਾ ਖੂਹ
ਤਕਨੀ ਮੇਰੀ , ਮੇਰੀ ਵੇ ਮਿਠੇ ਸ਼ਰਬਤ ਦਾ ਖੂਹ
ਤਕਨੀ ਮੇਰੀ , ਮੇਰੀ ਵੇ ਮਿਠੇ ਸ਼ਰਬਤ ਦਾ ਖੂਹ

ਸੂਹੇ ਵਣ ਦੀ ਲਕੜੀ ਤੇ ਬੈਠੀ ਮੋਰਾਂ ਦੀ ਡਾਰ
ਲੰਮੀਆਂ ਲੰਝੀਆਂ ਕੁੜੀਆਂ ਨਾਲ ਜਚ੍ਦੇ ਸੋਹਣੇ ਸਰਦਾਰ
ਲੰਮੀਆਂ ਲੰਝੀਆਂ ਕੁੜੀਆਂ ਨਾਲ ਜਚ੍ਦੇ ਸੋਹਣੇ ਸਰਦਾਰ
ਲੰਮੀਆਂ ਲੰਝੀਆਂ ਕੁੜੀਆਂ ਨਾਲ ਜਚ੍ਦੇ ਸੋਹਣੇ ਸਰਦਾਰ

ਝੰਡੇ ਝੁਲਨ ਝੁਲਨ ਵੇ ਮੇਰੇ ਹੁਸਨਾ ਦੇ ਦੇਸ
ਚੁੰਨੀ ਬਣ ਗਯੀ ਅੰਬਰਾਂ ਤੇ ਪੀਂਗਾ ਬਣ ਗਏ ਨੇ case
ਚੁੰਨੀ ਬਣ ਗਯੀ ਅੰਬਰਾਂ ਤੇ ਪੀਂਗਾ ਬਣ ਗਏ ਨੇ case
ਚੁੰਨੀ ਬਣ ਗਯੀ ਅੰਬਰਾਂ ਤੇ ਪੀਂਗਾ ਬਣ ਗਏ ਨੇ case