Mere Naina Vich Bas Gaya
Virendra Hari Ji
ਲਾਖ ਹਜ਼ਾਰਾ ਜਤਨ ਮੈਂ ਕੀਤੇ ਪੇਸ਼ ਗਯੀ ਨਾ ਕੋਈ ਇਸ਼੍ਕ਼ ਤੇਰਾ ਮੈਨੂੰ ਰਾਸ ਨਾ ਆਯਾ ਮੈਂ ਜਿਓਂਡੀ ਹੀ ਮੋਯੀ ਗ਼ਮ ਸਾਗਰ ਵਿਚ ਗੋਟਿਹ ਖਵਾਗੋਤੇ ਖਾਵਾਂ ਦੁਖਾ ਪਾਯਾ ਘੇਰਾ ਏਸ ਤਨ ਤੇ ਕੋਈ ਜ਼ੋਰ ਨਾ ਸਜਨਾ ਮੰਨ ਮੇਰਾ ਹੈ ਤੇਰਾ ਮੰਨ ਮੇਰਾ ਹੈ ਤੇਰਾ ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ ਜਿਸ ਹਾਲ ਚ ਅੱਸੀ ਆ ਸਾਨੂ ਰਹਿਣ ਦੇ ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ ਜਿਸ ਹਾਲ ਚ ਅੱਸੀ ਆ ਸਾਨੂ ਰਹਿਣ ਦੇ ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ ਜਿਸ ਹਾਲ ਚ ਅੱਸੀ ਆ ਸਾਨੂ ਰਹਿਣ ਦੇ ਨੀ ਝੂਠਿਯਾ ਤਸੱਲੀਆਂ ਨਾ ਦੇ ਝੂਠਿਯਾ ਤਸੱਲੀਆਂ ਨਾ ਦੇ ਸਾਨੂ ਰੋਂਦਿਆਂ ਜਵਾਨੀ ਕਟ ਲੈਣ ਦੇ ਝੂਠਿਯਾ ਤਸੱਲੀਆਂ ਨਾ ਦੇ ਨੀ ਸਾਨੂ ਰੋਂਦਿਆਂ ਜਵਾਨੀ ਕਟ ਲੈਣ ਦੇ ਝੂਠਿਯਾ ਤਸੱਲੀਆਂ ਨਾ ਦੇ ਚਲੋ ਲਿਖਯਾ ਜੋ ਭਾਗਾ ਵਿਚ ਹੋਣਾ ਨੀ ਤੇਰੇ ਹਿਸੇ ਆਯਾ ਹਾਸਾ ਸਾਡੇ ਰੋਣਾ ਨੀ ਚਲੋ ਲਿਖਯਾ ਜੋ ਭਾਗਾ ਵਿਚ ਹੋਣਾ ਨੀ ਤੇਰੇ ਹਿਸੇ ਆਯਾ ਹਾਸਾ ਸਾਡੇ ਰੋਣਾ ਨੀ ਝੂਠਿਯਾ ਤਸੱਲੀਆਂ ਨਾ ਦੇ ਨੀ ਝੂਠਿਯਾ ਤਸੱਲੀਆਂ ਨਾ ਦੇ ਸਾਡੇ ਪੂੰਝ ਨਾ ਤੂੰ ਹੰਜੂ ਡਿੱਗ ਪੇਨ ਦੇ ਝੂਠਿਯਾ ਤਸੱਲੀਆਂ ਨਾ ਦੇ ਜਿਸ ਹਾਲ ਚ ਆਸਿ ਆ ਸਾਨੂ ਰਹਿਣ ਦੇ ਝੂਠਿਯਾ ਤਸੱਲੀਆਂ ਨਾ ਦੇ ਬਸ ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ ਝੂਠਿਯਾ ਤਸੱਲੀਆਂ ਨਾ ਦੇ ਸੁਖ ਚੈਨ ਮੇਰੇ ਦਿਲ ਦਾ ਤੂ ਖੋ ਲਿਯਾ ਹਾਏ ਨੀ ਪ੍ਯਾਰ ਮੇਰਾ ਪੈਰਾਂ ਚ ਮਦੋਲਯਾ ਸੁਖ ਚੈਨ ਮੇਰੇ ਦਿਲ ਦਾ ਤੂ ਖੋ ਲਿਯਾ ਹਾਏ ਨੀ ਪ੍ਯਾਰ ਮੇਰਾ ਪੈਰਾਂ ਚ ਮਦੋਲਯਾ ਝੂਠਿਯਾ ਤਸੱਲੀਆਂ ਨਾ ਦੇ ਨੀ ਝੂਠਿਯਾ ਤਸੱਲੀਆਂ ਨਾ ਦੇ ਤਾਣੇ ਦੁਨਿਯਾ ਦੇ ਸਾਨੂ ਹੁਣ ਸਹਿਣ ਦੇ ਝੂਠਿਯਾ ਤਸੱਲੀਆਂ ਨਾ ਦੇ ਜਿਸ ਹਾਲ ਚ ਅੱਸੀ ਆ ਸਾਨੂ ਰਹਿਣ ਦੇ ਝੂਠਿਯਾ ਤਸੱਲੀਆਂ ਨਾ ਦੇ ਬਸ ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ ਝੂਠਿਯਾ ਤਸੱਲੀਆਂ ਨਾ ਦੇ ਰਾਜ ਰਾਜ ਕੇ ਸੰਧੂ ਨੂ ਰਵਾਯਾ ਨੀ ਹੰਜੂ ਹੋਂਕੇ ਹੁਣ ਮੇਰਾ ਸਰਮਾਯਾ ਨੀ ਰਾਜ ਰਾਜ ਕੇ ਸੰਧੂ ਨੂ ਰਵਾਯਾ ਨੀ ਹੰਜੂ ਹੋਂਕੇ ਹੁਣ ਮੇਰਾ ਸਰਮਾਯਾ ਨੀ ਤੂੰ ਝੂਠਿਯਾ ਤਸੱਲੀਆਂ ਨਾ ਦੇ ਝੂਠਿਯਾ ਤਸੱਲੀਆਂ ਨਾ ਦੇ ਸਾਨੂ ਗਮਾਂ ਦੇ ਸਮੁੰਦਰਾਂ ਚ ਰਹਿਣ ਦੇ ਝੂਠਿਯਾ ਤਸੱਲੀਆਂ ਨਾ ਦੇ ਜਿਸ ਹਾਲ ਚ ਅੱਸੀ ਆ ਸਾਨੂ ਰਹਿਣ ਦੇ ਝੂਠਿਯਾ ਤਸੱਲੀਆਂ ਨਾ ਦੇ ਬਸ ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ ਝੂਠਿਯਾ ਤਸੱਲੀਆਂ ਨਾ ਦੇ ਝੂਠਿਯਾ ਤਸੱਲੀਆਂ ਨਾ ਦੇ ਝੂਠਿਯਾ ਤਸੱਲੀਆਂ ਨਾ ਦੇ ਝੂਠਿਯਾ ਤਸੱਲੀਆਂ ਨਾ ਦੇ