Kharku
Diljit Dosanjh
3:38ਹੋਏ ਦੀਦੀ ਸਾਡੀ ਕੂਲ ਕੂਲ ਜੀਜਾ ਸਾਡਾ hot ਨੀ ਹੋਏ ਐਨੂ ਤਾਂ ਸੂਟ ਕਰੂਗਾ Wedding ਵਾਲਾ ਕੋਟ ਨੀ ਹੋਏ ਦੀਦੀ ਸਾਡੀ ਕੂਲ ਕੂਲ ਜੀਜਾ ਸਾਡਾ hot ਨੀ ਹੋਏ ਐਨੂ ਤਾਂ ਸੂਟ ਕਰੂਗਾ Wedding ਵਾਲਾ ਕੋਟ ਨੀ ਤੈਨੂੰ ਕੋਠੀ ਵੀ ਪਵਾ ਦੂੰ ਹੋ ਤੈਨੂੰ ਗੱਡੀ ਵੀ ਮੰਗਵਾ ਦੂੰ ਤੈਨੂੰ ਕੋਠੀ ਵੀ ਪਵਾ ਦੂੰ ਤੈਨੂੰ ਗੱਡੀ ਵੀ ਮੰਗਵਾ ਦੂੰ ਤੇਰੀ ਸਿਸਟਰ ਦੇ ਨਾਲ ਤੇਰੀ ਵੀ ਫੁੱਲ ਫੁੱਲ ਐਸ਼ ਕਰਾ ਦੂੰ ਸਾਡੀ ਇੱਕ ਵਾਰੀ ਸੈਟਿੰਗ ਹੋ ਲੈਣ ਦੇ ਇੱਕ ਵਾਰੀ ਸੈਟਿੰਗ ਹੋ ਲੈਣ ਦੇ ਸਾਡੀ ਇੱਕ ਵਾਰੀ ਸੈਟਿੰਗ ਹੋ ਲੈਣ ਦੇ ਇੱਕ ਵਾਰੀ ਸੈਟਿੰਗ ਹੋ ਲੈਣ ਦੇ ਟੈਂਸ਼ਨ ਨਹੀਂ ਲੈਣੀ ਟੈਂਸ਼ਨ ਨਹੀਂ ਲੈਣੀ ਟੈਂਸ਼ਨ ਨਹੀਂ ਲੈਣੀ ਸਾਲੀਏ ਆਜਾ ਭੰਗੜਾ ਪਾਲੀਏ ਟੈਂਸ਼ਨ ਨਹੀਂ ਲੈਣੀ ਸਾਲੀਏ ਆਜਾ ਭੰਗੜਾ ਪਾਲੀਏ ਹਾਏ ਹਲ ਬਜ਼ਾਰ ਚੋਂ ਖੱਟ ਕੇ ਲਿਆਉਂਦੀ ਖੱਟ ਕੇ ਲਿਆਉਂਦੀ ਆਰੀ ਹਲ ਬਜ਼ਾਰ ਚੋਂ ਖੱਟ ਕੇ ਲਿਆਉਂਦੀ ਖੱਟ ਕੇ ਲਿਆਉਂਦੀ ਆਰੀ ਹਾਏ ਜੀਜਾ ਸਾਨੂੰ ਓ ਚਾਹੀਦਾ ਜੋ ਹੋਵੇ ਨਾ ਜੂਆਰੀ ਘਰ ਛੇਤੀ ਆਵੇ ਓ ਕਦੇ ਘੁੱਟ ਨਾ ਲਾਵੇ ਓ ਸ਼ਾਮ ਸਵੇਰੇ ਬਸ ਰੱਬ ਨੂੰ ਧਿਆਵੇ ਆਪਾਂ ਐਹੀਓ ਗੱਲ ਹੈ ਕਹਿਣੀ ਟੈਂਸ਼ਨ ਨਹੀਂ ਲੈਣੀ ਸਾਲੀਏ ਆਜਾ ਭੰਗੜਾ ਪਾਲੀਏ ਟੈਂਸ਼ਨ ਨਹੀਂ ਲੈਣੀ ਸਾਲੀਏ ਆਜਾ ਭੰਗੜਾ ਪਾਲੀਏ ਓ ਦਿਲ ਨੂੰ ਮੇਰੇ ਟਚ ਕਰ ਗਈ ਬਸ ਇੱਕ ਓਦੀ ਹੀ ਬਿਊਟੀ ਓਹਦੀ ਉਂਗਲ ਵਿਚ ਪਾਵਾਂਗਾ ਮੈਂ ਹੀਰੇ ਦੀ ਅੰਗੂਠੀ ਓ ਦਿਲ ਨੂੰ ਮੇਰੇ ਟਚ ਕਰ ਗਈ ਬਸ ਇੱਕ ਓਦੀ ਹੀ ਬਿਊਟੀ ਓਹਦੀ ਉਂਗਲ ਵਿਚ ਪਾਵਾਂਗਾ ਮੈਂ ਹੀਰੇ ਦੀ ਅੰਗੂਠੀ ਤੈਨੂੰ ਹਾਰ ਮੈਂ ਪਵਾਦੁ ਤੈਨੂੰ ਹਾਰ ਮੈਂ ਪਵਾਦੁ ਤੈਨੂੰ ਸੋਨੇ ਵਿਚ ਮੜਾ ਦੂੰ ਤੇਰੀ ਸਿਸਟਰ ਦੇ ਨਾਲ ਤੇਰੀ ਵੀ ਫੁੱਲ ਫੁੱਲ ਐਸ਼ ਕਰਾ ਦੂੰ ਸਾਡੀ ਇੱਕ ਵਾਰੀ ਸੈਟਿੰਗ ਹੋ ਲੈਣ ਦੇ ਇੱਕ ਵਾਰੀ ਸੈਟਿੰਗ ਹੋ ਲੈਣ ਦੇ ਸਾਡੀ ਇੱਕ ਵਾਰੀ ਸੈਟਿੰਗ ਹੋ ਲੈਣ ਦੇ ਇੱਕ ਵਾਰੀ ਸੈਟਿੰਗ ਹੋ ਲੈਣ ਦੇ ਟੈਂਸ਼ਨ ਨਹੀਂ ਲੈਣੀ ਟੈਂਸ਼ਨ ਨਹੀਂ ਲੈਣੀ ਟੈਂਸ਼ਨ ਨਹੀਂ ਲੈਣੀ ਸਾਲੀਏ ਆਜਾ ਭੰਗੜਾ ਪਾਲੀਏ ਟੈਂਸ਼ਨ ਨਹੀਂ ਲੈਣੀ ਸਾਲੀਏ ਆਜਾ ਭੰਗੜਾ ਪਾਲੀਏ ਟੈਂਸ਼ਨ ਨਹੀਂ ਲੈਣੀ ਸਾਲੀਏ ਆਜਾ ਭੰਗੜਾ ਪਾਲੀਏ ਟੈਂਸ਼ਨ ਨਹੀਂ ਲੈਣੀ ਸਾਲੀਏ ਆਜਾ ਭੰਗੜਾ ਪਾਲੀਏ