Ek Charkha Gali De Vich
Sardool Sikander, Jaidev Kumar, & Sanjeev Anand
4:58ਜਾ ਅਖੋਂ ਓਹਲੇ ਹੋ ਜਾ ਨੀ ਨਾਲ ਜਸ਼ਨ ਮਨਾ ਲੈ ਗੈਰਾਂ ਦੇ ਮੈਂ ਕਿਵੇ ਸਜਾਵਾ ਦਿਲ ਅੜੀਏ ਜੋ ਲੱਤੜ ਗਈ ਵਿੱਚ ਪੈਰਾਂ ਦੇ ਮੇਰੀ ਜਿੰਦ ਗ੍ਮਾਂ ਦੀਆ ਜੇਲਾਂ ਵਿੱਚ ਬਣ ਕੈਦਨ ਘਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ਮੇਰੀ ਜਿੰਦ ਗ੍ਮਾਂ ਦੀਆ ਜੇਲਾਂ ਵਿੱਚ ਬਣ ਕੈਦਨ ਘਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ਨਜ਼ਰਾ ਚੋੰ ਗਿਰਗੀ ਕੀ ਕਰੀਏ ਨਜ਼ਰਾ ਚੋੰ ਗਿਰਗੀ ਕੀ ਕਰੀਏ ਕੋਇ ਸ਼ਕ ਨਹੀਂ ਤੂ ਸੋਹਣੀ ਏ ਨਾ ਤੇਰਾ ਕੋਇ ਸਾਨੀ ਏ ਕਿਓ ਤਾਸ਼ ਵਾਂਗਰਾਹ ਸਬਨਾ ਦੇ ਹਥਾਂ ਵਿੱਚ ਘੁਮਦੀ ਜਾਨੀ ਏ ਕੋਇ ਸ਼ਕ ਨਹੀਂ ਤੂ ਸੋਹਣੀ ਏ ਨਾ ਤੇਰਾ ਕੋਇ ਸਾਨੀ ਏ ਕਿਓ ਤਾਸ਼ ਵਾਂਗਰਾਹ ਸਬਨਾ ਦੇ ਹਥਾਂ ਵਿੱਚ ਘੁਮਦੀ ਜਾਨੀ ਏ ਤੇਰੇ ਮਹਿੰਦੀ ਵਾਲੇ ਹਥਾਂ ਵਿੱਚ ਓ ਤੇਰੇ ਮਹਿੰਦੀ ਵਾਲੇ ਹਥਾਂ ਵਿੱਚ ਓ, ਜਿੰਦ ਮੇਰੀ ਘਿਰ ਗੀ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ਨਜ਼ਰਾਂ ਤੋ ਗਿਰ ਗਈ ਕੀ ਕਰੀਏ ਨਜ਼ਰਾਂ ਤੋ ਗਿਰ ਗਈ ਕੀ ਕਰੀਏ ਵਾੰਗ ਸੋਹਰੀਂ ਸੱਜ ਵਿਆਹੀ ਦੇ ਤੇਰੀ ਯਾਦ ਸਿਨੇ ਵੀ ਵਸਦੀ ਏ ਜ਼ੂ ਲਿਸ਼ਕ ਸੁਨਹਰੀ ਬਿਜਲੀ ਦਿ ਬਦੱਲਾਂ ਦੀ ਗੋਦ ਚ ਵਸਦੀ ਏ ਵਾੰਗ ਸੋਹਰੀਂ ਸੱਜ ਵਿਆਹੀ ਦੇ ਤੇਰੀ ਯਾਦ ਸਿਨੇ ਵੀ ਵਸਦੀ ਏ ਜ਼ੂ ਲਿਸ਼ਕ ਸੁਨਹਰੀ ਬਿਜਲੀ ਦਿ ਬਦੱਲਾਂ ਦੀ ਗੋਦ ਚ ਵਸਦੀ ਏ ਤੇਰੀ ਡੋਰ ਮੁਹੱਬਤਾਂ ਵਾਲੀ ਜੋ ਡੋਰ ਮੁਹੱਬਤਾਂ ਵਾਲੀ ਜੋ ਮੇਰੇ ਹੱਥੀ ਫਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ਨਜ਼ਰਾਂ ਤੋ ਗਿਰ ਗਈ ਕੀ ਕਰੀਏ ਨਜ਼ਰਾਂ ਤੋ ਗਿਰ ਗਈ ਕੀ ਕਰੀਏ ਤੇਰੇ ਹੱਥ ਖਜ਼ਾਨੇ ਹੁਸ੍ਣਾ ਦੇ ਸੋਹਣੇ ਨੈਨ ਤੇ ਮਸਤ ਅਦਾਵਾਂ ਨੇ ਹੁਣ ਕੀ ਕਹੀਏ ਗੁਰਮਿੰਦਰ ਨੂ ਜੇਨੁ ਮਿਲੀਆ ਇਸ਼ਕ ਸਜ਼ਾਵਾ ਨੇ ਤੇਰੇ ਹੱਥ ਖਜ਼ਾਨੇ ਹੁਸ੍ਣਾ ਦੇ ਸੋਹਣੇ ਨੈਨ ਤੇ ਮਸਤ ਅਦਾਵਾਂ ਨੇ ਹੁਣ ਕੀ ਕਹੀਏ ਗੁਰਮਿੰਦਰ ਨੂ ਜੇਨੁ ਮਿਲੀਆ ਇਸ਼ਕ ਸਜ਼ਾਵਾ ਨੇ ਹਾਏ ਵਿੱਚ ਵਿਸ਼ੋੜੇ ਸਿਕੰਦਰ ਦੀ, ਵਿੱਚ ਵਿਸ਼ੋੜੇ ਸਿਕੰਦਰ ਦੀ ਜਿੰਦ ਰੋ ਰੋ ਗਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ਨਜ਼ਰਾਂ ਤੋ ਗਿਰ ਗਈ ਕੀ ਕਰੀਏ ਨਜ਼ਰਾਂ ਤੋ ਗਿਰ ਗਈ ਕੀ ਕਰੀਏ