Sip Sip (Feat. Intense)

Sip Sip (Feat. Intense)

Jasmine Sandlas

Альбом: Sip Sip
Длительность: 3:37
Год: 2018
Скачать MP3

Текст песни

Jasmine Sandlas, Intense Music
West Coast in the house, baby

ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ

ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ

ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ
ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ
ਅੱਜ ਪੈਣਾ ਅੰਗਿਆਰੇ ਆਂ ਦਾ ਮੀਂਹ ਵੇ

ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ
ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ

Cali ਵਿੱਚ ਰਹਿਨੀ ਆਂ, belong ਆਂ ਦੋਆਬੇ ਤੋਂ
ਪੰਜਾਬ ਆ ਕੇ ਖਾਈਦੈ ਦੇਸੀ ਜਿਹੇ ਢਾਬੇ ਤੋਂ
Cali ਵਿੱਚ ਰਹਿਨੀ ਆਂ, belong ਆਂ ਦੋਆਬੇ ਤੋਂ
ਪੰਜਾਬ ਆ ਕੇ ਖਾਈਦਾ ਐ ਦੇਸੀ ਜਿਹੇ ਢਾਬੇ ਤੋਂ
ਤਿੱਖਾ ਖਾ ਕੇ ਕਰੀਦਾ ਨਹੀਂ ਸੀਹ ਵੇ

ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ
ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ

ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ
ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ
ਅੱਜ ਪੈਣਾ ਅੰਗਿਆਰੇ ਆਂ ਦਾ ਮੀਂਹ ਵੇ

ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ, ਓ

ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ hot ਵੇ
ਕੱਲਾ-ਕੱਲਾ ਨਖਰਾ Tequila ਦਾ ਐ shot ਵੇ
ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ hot ਵੇ
ਕੱਲਾ-ਕੱਲਾ ਨਖਰਾ Tequila ਦਾ ਐ shot ਵੇ
ਹੋਰ ਦੱਸ ਤੈਨੂੰ ਚਾਹੀਦਾ ਐ ਕੀ ਵੇ?

ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ
ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ

ਦਿਲ ਦੀਆਂ ਸਾਫ਼ ਮੈਂ, ਨਗੀਨਾ ਕੋਹਿਨੂਰ ਦਾ
ਪੂਰਾ ਸਿੱਕਾ ਚੱਲਦਾ ਏ Sandhu ਤੇਰੀ ਹੂਰ ਦਾ
ਦਿਲ ਦੀਆਂ ਸਾਫ਼ ਮੈਂ, ਨਗੀਨਾ ਕੋਹਿਨੂਰ ਦਾ
ਪੂਰਾ ਸਿੱਕਾ ਚੱਲਦਾ ਏ Sandhu ਤੇਰੀ ਹੂਰ ਦਾ
ਹੁਣ ਕਰਦੇ ਨੇ ਸਬ "ਜੀ, ਜੀ" ਵੇ

ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ
ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ

ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ
ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ
ਅੱਜ ਪੈਣਾ ਅੰਗਿਆਰੇ ਆਂ ਦਾ ਮੀਂਹ ਵੇ

ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀ ਵੇ, ਓ