Bull Gulabi

Bull Gulabi

Jassi Gill

Альбом: Replay
Длительность: 3:53
Год: 2016
Скачать MP3

Текст песни

ਤੇਰੇ ਬੁੱਲ ਗੁਲਾਬੀ ਖੁੱਲ ਦੇ ਨੇ ਜੱਦ ਹੋਰਾਂ ਦੇ ਲਈ
ਲੱਗਦਾ ਦਿਨ ਵੀ ਕਾਲੇ ਹੋ ਗਏ ਚੋਰਾਂ ਦੇ ਲਈ
ਨੀ ਤੇਰੇ ਬੁੱਲ ਗੁਲਾਬੀ
ਤੇਰੇ ਬੁੱਲ ਗੁਲਾਬੀ ਖੁੱਲ ਦੇ ਨੇ ਜੱਦ ਹੋਰਾਂ ਦੇ ਲਈ
ਲੱਗਦਾ ਦਿਨ ਵੀ ਕਾਲੇ ਹੋ ਗਏ ਚੋਰਾਂ ਦੇ ਲਈ
ਨੀ ਤੇਰੇ ਬੁੱਲ ਗੁਲਾਬੀ

ਕੌਰੇ ਸਫ਼ੇ ਜਿਹਾ ਆਸ਼ਿਕ਼ ਤੇਰਾ
ਜੋ ਜੀਂ ਚਾਹੇ ਲਿਖਦੇ
ਜੋ ਸੀਰਤ ਹੈ ਸਾਡੀ ਬੱਲੀਏ
ਓਹੀ ਬਾਹਰੋਂ ਦਿਸ਼ਦੇ
ਕੌਰੇ ਸਫ਼ੇ ਜਿਹਾ ਆਸ਼ਿਕ਼ ਤੇਰਾ
ਜੋ ਜੀਂ ਚਾਹੇ ਲਿਖਦੇ
ਜੋ ਸੀਰਤ ਹੈ ਸਾਡੀ ਬੱਲੀਏ
ਓਹੀ ਬਾਹਰੋਂ ਦਿਸ਼ਦੇ
ਨੀ ਜਦ ਭੌਂਰ ਟਹਿਕਦੇ ਨੀ , ਭੌਂਰ ਟਹਿਕਦੇ
ਮਾਸਟ ਤੇਰੀਆਂ ਤੋਰਾ ਦੇ ਲਈ
ਲੱਗਦਾ ਦਿਨ ਵੀ ਕਾਲੇ ਹੋ ਗਏ
ਚੋਰਾਂ ਦੇ ਲਈ
ਨੀ ਤੇਰੇ ਬੁੱਲ ਗੁਲਾਬੀ

ਮੇਰਾ ਦਿਲ ਤੈਨੂੰ ਰੱਬ ਮੰਨਦਾ ਤੇਰੇ ਕੀ ਤੂੰ ਜਾਣੇ
ਕੋਲੇ ਵਿੱਚੋਂ ਚਮਕੇ ਹੀਰਾ ਨਾ ਤੇਰੀ ਅੱਖ ਪਛਾਣੇ
ਮੇਰਾ ਦਿਲ ਤੈਨੂੰ ਰੱਬ ਮੰਨਦਾ ਤੇਰੇ ਕੀ ਤੂੰ ਜਾਣੇ
ਕੋਲੇ ਵਿੱਚੋਂ ਚਮਕੇ ਹੀਰਾ ਨਾ ਤੇਰੀ ਅੱਖ ਪਛਾਣੇ
ਤੂੰ ਜਦ shot taqila, shot taqila
ਲੱਵੇ pub ਵਿੱਚ ਲੋਰਾਂ ਦੇ ਲਈ
ਲੱਗਦਾ ਦਿਨ ਵੀ ਕਾਲੇ ਹੋ ਗਏ
ਚੋਰਾਂ ਦੇ ਲਈ
ਨੀ ਤੇਰੇ ਬੁੱਲ ਗੁਲਾਬੀ

ਰੱਬ ਨੇ ਤੈਨੂੰ ਹੁਸਣ ਦਿੱਤਾ ਐ
ਰੱਖ ਸਟੈਂਡ ਬਣਾ ਕੇ
ਨਿੱਤ happy ਜਿਹੇ ਆਸ਼ਿਕ਼ ਦਾ ਕਿਊ ਤੁੱਰ ਜੇ ਬੰਦ ਬਜਾ ਕੇ
ਰੱਬ ਨੇ ਤੈਨੂੰ ਹੁਸਣ ਦਿੱਤਾ ਐ
ਰੱਖ ਸਟੈਂਡ ਬਣਾ ਕੇ
ਨਿੱਤ happy ਜਿਹੇ ਆਸ਼ਿਕ਼ ਦਾ ਕਿਊ ਤੁੱਰ ਜੇ ਬੰਦ ਬਜਾ ਕੇ
ਬਣ ਗਈ math ਦਾ method, math ਦਾ method
ਰਾਏਕੋਟ ਦੇ ਸ਼ੋਰਾ ਦੇ ਲਈ
ਲੱਗਦਾ ਦਿਨ ਵੀ ਕਾਲੇ ਹੋ ਗਏ
ਚੋਰਾਂ ਦੇ ਲਈ
ਨੀ ਤੇਰੇ ਬੁੱਲ ਗੁਲਾਬੀ
ਲੱਗਦਾ ਦਿਨ ਵੀ ਕਾਲੇ ਹੋ ਗਏ
ਚੋਰਾਂ ਦੇ ਲਈ