Lancer

Lancer

Jassi Gill, G Guri, & Narinder Singh Baath

Альбом: Batchmate 2
Длительность: 6:21
Год: 2013
Скачать MP3

Текст песни

ਇੱਕੋ ਕਾਲੇਜ ਦੇ ਵਿਚ ਪੜ੍ਹਦੇ ਅੱਸੀ ਪਰਿੰਦੇ ਦੋ
ਕਹਿਆ ਤੋਂ ਨਿਵੇ ਤਾਹਈਓ ਨਜ਼ਰੋ ਲਹਾਏ ਜੀ
ਇੱਕੋ ਕਾਲੇਜ ਦੇ ਵਿਚ ਪੜ੍ਹਦੇ ਅੱਸੀ ਪਰਿੰਦੇ ਦੋ
ਕਹਿਆ ਤੋਂ ਨਿਵੇ ਤਾਹਈਓ ਨਜ਼ਰੋ ਲਹਾਏ ਜੀ

ਮੈਂ ਰਾਹੀ mini  bus ਦਾ ਸ਼ੋੰਕਿ ਪੜ੍ਹਣੇ ਦਾ
ਪੜ੍ਹਣੇ ਦਾ ਪੜ੍ਹਣੇ ਦਾ
ਓਹਦੀ  ਚਿੱਟੀ ਲੈਨਸਰ ਵਡਦੀ ਜਾਂਦੀ ਫਾਹੇ ਜੀ
ਓਹਦੀ  ਚਿੱਟੀ ਲੈਨਸਰ ਵਡਦੀ ਜਾਂਦੀ ਫਾਹੇ ਜੀ

ਮੈਂ ਕ੍ਦੇ ਫਾਲਤੂ ਬੈਠਾ ਨਾ ਕੰਟੀਨਾ ਤੇ
ਓਹਦੇ Tommy ਲਿਖੇਯਾ ਹੁੰਦਾ ਨੇਫੇ ਜੀਨਾ ਤੇ
ਦਿਲ ਕ੍ਰਦਾ ਓਹਨੂ ਟੱਕਰਾਂ ਬਾਰੋਬਾਰ ਦਾ ਹੋ ਕੇ
ਪਰ ਬਹੁਤੇ ਲੋਆਂ ਨੀ ਮਿਲਦੇ ਘਾਟ ਜ਼ਮੀਨਾ ਤੇ

ਓਹੋ ਖੜਦੀ ਪਂਪ ਤੇ ਟੈਂਕੀ ਫੁੱਲ ਕਰੌਂਦੀ ਆ
ਓਹੋ ਖੜਦੀ ਪਂਪ ਤੇ ਟੈਂਕੀ ਫੁੱਲ ਕਰੌਂਦੀ ਆ
ਬਸ ਦੀ ਮੂਹਰਲੀ ਤਾਕਿ ਖੜਾ ਰੰਗੇਤਾ ਜਾਵੇ ਜੀ
ਮੈਂ ਰਾਹੀ mini bus ਦਾ ਸ਼ੋੰਕਿ ਪੜ੍ਹਣੇ ਦਾ
ਪੜ੍ਹਣੇ ਦਾ ਪੜ੍ਹਣੇ ਦਾ

ਓਹਦੀ  ਚਿੱਟੀ ਲੈਨਸਰ ਵਧ-ਦੀ ਜਾਂਦੀ ਫਾਹੇ ਜੀ
ਓਹਦੀ  ਚਿੱਟੀ ਲੈਨਸਰ ਵਧ-ਦੀ ਜਾਂਦੀ ਫਾਹੇ ਜੀ

ਮੈਂ ਇੱਕ ਦਿਨ ਰੋਕ੍ਲੀ ਯਾਰੋ ਪਾਝ ਕਿਤਾਬਾਂ ਦੇ
ਓਹਦੀ  ਆਖ ਨੇੜਿਓਂ ਡੁਲੀ ਵਾਂਗ ਸ਼ਰਾਬਾ ਦੇ
ਰੱਬ ਦੇ ਕੋਲੇ ਯਾਰੋ ਰਿਸ਼ਵਤਖੋਰੀ ਚਲਦੀ ਹੋਊ

ਬੇਲੋਡਾ ਤਾਹਈਓ ਚੜੇਯਾ ਰੂਪ ਜਨਾਬਾ ਤੇ
ਮੈਂ ਰੋਜ ਬੇਂਚ ਤੇ ਬੈਠਾ ਸੋਚਦਾ ਰਿਹਨਾ ਹਨ
ਮੈਂ ਰੋਜ ਬੇਂਚ ਤੇ ਬੈਠਾ ਸੋਚਦਾ ਰਿਹਨਾ ਹਨ,
ਕਿਨੀ ਸੋਹਣੀ ਲੱਗੂ ਜੇ ਚੁੰਨੀ ਨਾ ਲਾਹੇ ਜੀ

ਮੈਂ ਰਾਹੀ mini bus ਦਾ ਸ਼ੋੰਕਿ ਪੜ੍ਹਣੇ ਦਾ
ਪੜ੍ਹਣੇ ਦਾ ਪੜ੍ਹਣੇ ਦਾ

ਓਹਦੀ  ਚਿੱਟੀ ਲੈਨਸਰ ਵਧ-ਦੀ ਜਾਂਦੀ ਫਾਹੇ ਜੀ
ਓਹਦੀ  ਚਿੱਟੀ ਲੈਨਸਰ ਵਧ-ਦੀ ਜਾਂਦੀ ਫਾਹੇ ਜੀ

ਓਹਦੇ ਇਕ ਸੂਟ ਦੀ ਵਾਰੀ  ਮਹੀਨਾ ਅਔਂਦੀ ਨ੍ਹੀ
ਓ ਤਾ ਬਿਨਾ ਮੈਚਿਂਗ ਤੋਂ ਰਬੜ ਬੈਂਡ  ਵ ਪੌਂਦੀ ਨਹੀ

ਮੈਂ 2 ਜੀਣਾ ਨੂੰ ਬੱਦਲ ਬੱਦਲ ਪਾ ਲੈਂਦਾ ਹਾਂ
ਤਾਹਈਓ ਤਾ ਮੈਨੂ ਤੱਕ ਕੇ feeling ਅਔਂਦੀ ਨ੍ਹੀ
ਓਹਦੀ  ਕਾਰ ਦੇ ਸ਼ੇਸ਼ੇ ਪਿਛੇ ਸੋਨੀਆ ਲਿਖੇਯਾ ਆਏ
ਓਹਦੀ  ਕਾਰ ਦੇ ਸ਼ੇਸ਼ੇ ਪਿਛੇ ਸੋਨੀਆ ਲਿਖੇਯਾ ਆਏ

ਤੇ ਮੈਂ ਚੇਤਕ ਮੂਹਰੇ ਮਿਹਰ ਕਰੀ ਲਿਖਵਾਏ ਜੀ
ਮੈਂ ਰਾਹੀ mini bus  ਦਾ ਸ਼ੋੰਕਿ ਪੜ੍ਹਣੇ ਦਾ
ਪੜ੍ਹਣੇ ਦਾ ਪੜ੍ਹਣੇ ਦਾ

ਓਹਦੀ ਚਿੱਟੀ ਲੈਨਸਰ ਵਧ-ਦੀ ਜਾਂਦੀ ਫਾਹੇ ਜੀ
ਓਹਦੀ ਚਿੱਟੀ ਲੈਨਸਰ ਵਧ-ਦੀ ਜਾਂਦੀ ਫਾਹੇ ਜੀ

ਓਹਨੂ ਛਾ ਬਾਡਾ ਯੁਵਰਾਜ ਦੇ ਸੈਂਕੜੇ ਕੀਤੇ ਦਾ
ਤੇ ਮੈਂ ਸੁਭ ਚਿੰਤਕ ਮੰਗੀ ਤੇ ਕੁਲਜੀਤੇ ਦਾ
ਬੇਸ਼ਕ ਨਰਿੰਦਰਾ ਸੋਚਾਂ ਦੇ ਵਿਚ ਦੂਰੀ ਆਏ
ਪਰ ਮਜ਼ਾ ਬੜਾ  ਇਕ ਤਰਫੋ ਆਸ਼ਿਕ਼ੀ ਕੀਤੇ ਦਾ

ਓਹਦੇ ਸ਼ਿਅਰ ਦੇ ਚਰਚੇ ਹੁੰਦੇ ਨੇ discovery ਤੇ
ਓਹਦੇ ਸ਼ਿਅਰ ਦੇ ਚਰਚੇ ਹੁੰਦੇ ਨੇ discovery ਤੇ
ਬਾਠਾ ਕਾਲਾਂ ਨੂ ਖੰਨੇਓ ਸਿਧਿ ਬੱਸ ਨਾ ਆਵੇ ਜੀ

ਮੈਂ ਰਾਹੀ mini bus  ਦਾ ਸ਼ੋੰਕਿ ਪੜ੍ਹਣੇ ਦਾ
ਪੜ੍ਹਣੇ ਦਾ ਪੜ੍ਹਣੇ ਦਾ
ਓਹਦੀ ਚਿੱਟੀ ਲੈਨਸਰ ਵਧ-ਦੀ ਜਾਂਦੀ ਫਾਹੇ ਜੀ
ਓਹਦੀ ਚਿੱਟੀ ਲੈਨਸਰ ਵਧ-ਦੀ ਜਾਂਦੀ ਫਾਹੇ ਜੀ