Safari
Kuldeep Rasila, Miss Pooja
4:04ਚੜ੍ਹ ਗਈ ਜਵਾਨੀ ਤੇਰੇ ਉੱਤੇ ਬੱਲੀਏ ਚੜ੍ਹ ਗਈ ਜਵਾਨੀ ਤੇਰੇ ਉੱਤੇ ਬੱਲੀਏ ਗੱਲ ਕੋਈ ਰਹੀ ਨਾ ਹੁਣ ਤੇਰੇ ਵੱਸ ਦੀ ਗੱਲ ਕੋਈ ਰਹੀ ਨਾ ਹੁਣ ਤੇਰੇ ਵੱਸ ਦੀ ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ ਹੋਣ ਦੇ ਉੱਤੇ ਚੜ੍ਹ ਨਿੱਤ ਲਾਵੇਂ ਗੇੜੀਆਂ ਹੋਣ ਦੇ ਉੱਤੇ ਚੜ੍ਹ ਨਿੱਤ ਲਾਵੇਂ ਗੇੜੀਆਂ ਤੈਨੂੰ ਵੀ ਤਾਂ ਦੁਨੀਆ ਦੀ ਹੋਸ਼ ਭੁੱਲ ਗਈ ਤੈਨੂੰ ਵੀ ਤਾਂ ਦੁਨੀਆ ਦੀ ਹੋਸ਼ ਭੁੱਲ ਗਈ ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਮੈਂ ਕਿਹਾ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਮੈਂ ਕਿਹਾ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ ਦਿਲ ਦੇ ਕਬੂਤਰ ਨੂੰ ਭੋਲਾ ਜਾਣਕੇ ਮਾਰ ਪੁੱਚਕਾਰੀ ਉਲਝਾਉਣਾ ਚਾਹੁੰਦੀ ਏ ਦਿਲ ਦੇ ਕਬੂਤਰ ਨੂੰ ਭੋਲਾ ਜਾਣਕੇ ਮਾਰ ਪੁੱਚਕਾਰੀ ਉਲਝਾਉਣਾ ਚਾਹੁੰਦੀ ਏ ਹਾਸਿਆਂ ਦੀ ਗੋਰੀਏ ਨੀ ਝਾਂਕ ਸੁੱਟਕੇ ਮੋਹ ਭਰੇ ਜਾਲ ‘ਚ ਫਸਾਉਣਾ ਚਾਹੁੰਦੀ ਏ ਹੋਰ ਕਿਤੇ ਜਾ ਕੇ ਬਿਲੋ ਮਾਰ ਤੂੰ Try-ਆ ਹੋਰ ਕਿਤੇ ਜਾ ਕੇ ਬਿਲੋ ਮਾਰ ਤੂੰ Try-ਆ ਸਾਨੂੰ ਫਿਰੇਂ ਆਪਣਾ ਸ਼ਿਕਾਰ ਦੱਸਦੀ ਸਾਨੂੰ ਫਿਰੇਂ ਆਪਣਾ ਸ਼ਿਕਾਰ ਦੱਸਦੀ ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ\ ਐਨਾ ਵੀ ਹਵਾ ਚ ਨਾ ਤੂੰ ਉੱਡਦਾ ਉੱਡ ਵੇ ਪਿੰਜਰੇ ਚ ਪਾ ਲਵਾਂ ਕੋਈ ਖੰਭ ਕੱਟਕੇ ਐਨਾ ਵੀ ਹਵਾ ਚ ਨਾ ਤੂੰ ਉੱਡਦਾ ਉੱਡ ਵੇ ਪਿੰਜਰੇ ਚ ਪਾ ਲਵਾਂ ਕੋਈ ਖੰਭ ਕੱਟਕੇ ਅਪਣੀ ਆਈ ਤੇ ਕਿਤੇ ਆ ਗਈ ਜੇ ਰਕਾਂ ਫਿਰ ਤੂੰ ਦਿਖਾਵੇਂ ਸਾਨੂੰ ਪੈਰ ਪੱਟਕੇ ਤੇਰੀ ਕੀ ਮਜਾਲ ਵੇ ਤੂੰ ਪਾਣੀ ਮੰਗ’ਜੇ ਹਾ ਤੇਰੀ ਕੀ ਮਜਾਲ ਵੇ ਤੂੰ ਪਾਣੀ ਮੰਗ’ਜੇ ਜਦੋਂ ਕਿਤੇ ਨਾਗਨ ਦੀ ਪਟਾਰੀ ਖੁਲ ਗਈ ਜਦੋਂ ਕਿਤੇ ਨਾਗਨ ਦੀ ਪਟਾਰੀ ਖੁਲ ਗਈ ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਮੈਂ ਕਿਹਾ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ ਮਡਕਾਂ ਚ ਰਹੀਏ ਅਸੀਂ ਜਿਉਂ ਜੋਗੀਆਂ ਆਕੜਾਂ ਚ ਨਹੀਂਓ ਅਸੀਂ ਪੱਜੇ ਹੋਏ ਆਂ ਮਡਕਾਂ ਚ ਰਹੀਏ ਅਸੀਂ ਜਿਉਂ ਜੋਗੀਆਂ ਆਕੜਾਂ ਚ ਨਹੀਂਓ ਅਸੀਂ ਪੱਜੇ ਹੋਏ ਆਂ ਸ਼ੌਂਕ ਸਾਨੂੰ ਯਾਰਾਂ ਨਾਲ ਪੀਣ ਖਾਣ ਦਾ ਅਪਣੀ ਹੀ ਮਸਤੀ ਚ ਰੁੱਝੇ ਹੋਏ ਆਂ ਨੀ ਸਾਡੇ ਉੱਤੇ ਜ਼ੋਰ ਤੇਰਾ ਨਹੀਂਓ ਚੱਲਣਾ ਨੀ ਸਾਡੇ ਉੱਤੇ ਜ਼ੋਰ ਤੇਰਾ ਨਹੀਂਓ ਚੱਲਣਾ ਟੇੜਾ ਟੇੜਾ ਮੇਰੇ ਵੱਲ ਰਹੀਏ ਤੱਕਦੀ ਟੇੜਾ ਟੇੜਾ ਮੇਰੇ ਵੱਲ ਰਹੀਏ ਤੱਕਦੀ ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ ਤੇਰੇ ਜਿਹੇ ਕਈ ਵੱਡੇ ਵੱਡੇ ਫ਼ਨਣੇ ਖਾਂ ਚੁੰਨੀ ਦੇ ਮੈਂ ਲੱਦ ਨਾਲ ਰੱਖੇ ਬਣਕੇ ਤੇਰੇ ਜਿਹੇ ਕਈ ਵੱਡੇ ਵੱਡੇ ਫ਼ਨਣੇ ਖਾਂ ਚੁੰਨੀ ਦੇ ਮੈਂ ਲੱਦ ਨਾਲ ਰੱਖੇ ਬਣਕੇ ਫੁੱਲ ਦੇ Davinder ਆ ਕੀ ਜਾਣੇ ਖ਼ੁਦ ਨੂੰ ਲੰਘਦਾ ਏ ਮੇਰੇ ਕੋਲੋਂ ਹਿਕ ਤਾਣ ਕੇ ਘਰ ਦਾ ਨਾ ਰਹਿਣਾ ਵੇ ਤੂੰ ਨਾ ਹੀ ਘਾਟ ਦਾ ਘਰ ਦਾ ਨਾ ਰਹਿਣਾ ਵੇ ਤੂੰ ਨਾ ਹੀ ਘਾਟ ਦਾ ਹੁਸਨਾਂ ਦੇ ਜਦੋਂ ਏ ਹਣੇਰੀ ਝੁੱਲ ਗਈ ਹੁਸਨਾਂ ਦੇ ਜਦੋਂ ਏ ਹਣੇਰੀ ਝੁੱਲ ਗਈ ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਹਾਏ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਮੈਂ ਕਿਹਾ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ