Banoti Yaar Remix
Kuldip Manak
6:10ਅਖਾਂ ਚ ਨਜਾਇਜ਼ ਵਿਕਦੀ ਅਖਾਂ ਚ ਨਜਾਇਜ਼ ਵਿਕਦੀ ਛਾਪਾ ਮਾਰਲੋ ਪੋਲਿਸੇਯੂ ਜਾ ਕੇ ਪੀਣ ਵਾਲੇ ਲਖ ਬੋਤਲਾਂ ਬਿਨ ਪੀਤਿਓ ਡਿੱਗਣ ਜੈਸ਼ ਖਾ ਕੇ ਪੀਣ ਵਾਲੇ ਲਖ ਬੋਤਲਾਂ ਓ ਰੰਗ ਓਹ੍ਨਾ ਅੱਖੀਆਂ ਦਾ ਸੌਂਹ ਰੱਬ ਦੂ ਸ਼ਰਬਤੀ ਡੋਰਾ ਹਾਨਿਯਾ ਨੂ ਠੱਗ ਦਾ ਫਿਰੇਯ ਤੂਨੇਯਾਰ ਕਜ਼ਲੇ ਦਾ ਡੋਰਾ ਵਯੀ ਤਾਏਂ ਦਿੰਦੀ ਮਾਰ ਮਿਤਰੋ ਓ ਤਾਏਂ ਦਿੰਦੀ ਮਾਰ ਮਿਤਰੋ ਝਾਕ ਦਿੰਦੀ ਜ੍ਦੋ ਮੁਸਕਾ ਕੇ ਪੀਣ ਵਾਲੇ ਲਖ ਬੋਤਲਾਂ ਬਿਨ ਪੀਤਿਓ ਡਿੱਗਣ ਜੈਸ਼ ਖਾ ਕੇ ਪੀਣ ਵਾਲੇ ਲਖ ਬੋਤਲਾਂ ਓ ਰਾਖੀ ਕ੍ਰੇਯ ਹੁਸਨਾ ਦੀ ਨਾਗ ਮੇਲਦਾ ਧੌਣ ਤੇ ਕਾਲਾ ਅੰਗ ਲੁਟੋ ਨਖਰੋ ਦੇ ਕੋਈ ਵਡਿਆ ਨਸੀਬਾ ਵਾਲਾ ਵਯੀ ਸੁਰਗਾ(ਸ੍ਵਰਗਾ) ਨੂ ਜਾਔ ਮਿਤਰੋ ਓ ਸੁਰਗਾ ਨੂ ਜੌ ਮਿਤਰੋ ਘ੍ਰੋ ਸਿਧਿਯਾ ਪੌਡੀਯਾ ਲਾ ਕ ਅਖਾਂ ਚ ਨਜਾਇਜ਼ ਵਿਕਦੀ ਓ ਪੱਤੀਯਾ ਗੁਲਾਬ ਦਿਯਾ ਬੁੱਲ ਹੱਸਨੋ ਕ੍ਦੇ ਨਯੀਓ ਰਿਹਿੰਦੇ ਮੁੰਡੇਯ ਖੁੰਦੇਯ ਗਿੱਲ ਵਰਗੇਯ ਓਹਦੀ ਦੀਦ ਨੂ ਤਰਸ ਦੇ ਰਿਹਿੰਦੇ ਗਲਿਯਾਨ ਚ ਗੇੜੇ ਮਾਰਦੇ ਪਗਾ ਟੇਡੀਆਂ ਚਾਦਰੇ ਪਾ ਕੇ ਪੀਣ ਵਾਲੇ ਲਖ ਬੋਤਲਾਂ ਬਿਨ ਪੀਤਿਓ ਡਿੱਗਣ ਜੈਸ਼ ਖਾ ਕੇ ਅਖਾਂ ਚ ਨਜਾਇਜ਼ ਵਿਕਦੀ ਛਾਪਾ ਮਾਰਲੋ ਪੋਲਿਸੇਯੂ ਜਾ ਕੇ ਪੀਣ ਵਾਲੇ ਲਖ ਬੋਤਲਾਂ