Choorhey Wali Baah
Mankirt Aulakh
3:14ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ ਵੇ ਹੰਸਦੇ ਹਾਸੌਂਦੇ ਲੰਗ ਗਿਆ ਸਾਲ ਵੇ ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ ਵੇ ਹੰਸਦੇ ਹਾਸੌਂਦੇ ਲੰਗ ਗਿਆ ਸਾਲ ਵੇ ਧੰਨਵਾਦ ਤੇਰਾ ਦਿਲ ਦਿਆਂ ਰਾਜਿਆਂ ਦੇ ਵਾਂਗ ਰਾਣੀਆਂ ਦੇ ਰੱਖੀ ਹੋਈ ਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ ਵਿਆਹ ਤੋ ਪਹਿਲਾ ਫੋਟੋ ਜੱਦੋਂ ਵੇਖੀ ਸੀ ਵੇ ਤੇਰੀ ਨਿੰਦ ਗਈ ਸੀ ਤੈਨੂੰ ਤਾਂ ਸਹੇਲੀ ਰਾਣੋ ਮੇਰੀ ਵਿਆਹ ਤੋ ਪਹਿਲਾ ਫੋਟੋ ਜੱਦੋਂ ਵੇਖੀ ਸੀ ਵੇ ਤੇਰੀ ਨਿੰਦ ਗਈ ਸੀ ਤੈਨੂੰ ਤਾਂ ਸਹੇਲੀ ਰਾਣੋ ਮੇਰੀ ਜੀਤ ਲਿਆ ਸਾਨੂੰ ਤੇਰਾ ਪਿਆਰਾ ਨੇ ਮੈਂ ਗੁਲਾਮ ਤੇਰੀ ਪੱਕੀ ਹੋਈ ਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ ਰੱਖਾਂ ਮੈਂ ਖਿਆਲ ਲਾਡਲੇ ਦਿਓਰ ਦਾ ਗੱਲ ਵੱਡੀ ਭਾਬੀ ਦੀ ਕੋਈ ਨੀ ਮੋਡ ਦਾ ਰੱਖਾਂ ਮੈਂ ਖਿਆਲ ਲਾਡਲੇ ਦਿਓਰ ਦਾ ਗੱਲ ਵੱਡੀ ਭਾਬੀ ਦੀ ਕੋਈ ਨੀ ਮੋਡ ਦਾ ਆਉਂਦਾ ਵੇ ਪਿਆਰ ਬੜਾ ਬੇਬੇ ਜੀ ਦਾ ਮੈਨੂੰ ਜਿਦੇ ਸਾਹਾਂ ਵਿਚ ਵੱਸੀ ਹੋਈ ਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ ਜਿਦਾ ਦਾ ਵੀ ਏ ਤੂੰ ਸਾਨੂੰ ਮਨਜ਼ੂਰ ਵੇ ਕਦੇ ਬਿੱਟੂ ਚੀਮਿਆਂ ਹੋਵੀਂ ਨਾ ਦੂਰ ਵੇ ਓਹੋ ਜਿਦਾ ਦਾ ਵੀ ਏ ਤੂੰ ਸਾਨੂੰ ਮਨਜ਼ੂਰ ਵੇ ਕਦੇ ਬਿੱਟੂ ਚੀਮਿਆਂ ਹੋਵੀਂ ਨਾ ਦੂਰ ਵੇ ਤੇਰੀਆਂ ਮੁਹੱਬਤਾਂ ਤੇ ਮਾਨ ਜੱਟੀ ਨੂੰ ਵੇ ਹੰਜੂ ਖੁਸ਼ੀਆਂ ਦੇ ਨਿੱਤ ਰੋਈ ਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ