Levels & Graphs
Navaan Sandhu
4:23Oh, lift me up to the sky Oh, lift me up high Oh, lift me up Manifesting ਨਾਲ ਬਣ ਦੀ ਨੀ ਗੱਲ ਨੱਡੀਏ Footwork ਤੋਹ ਬੰਦਾ full ਤੇਜ਼ ਚਾਹੀਦੇ Mind ਜੇ stable ਨਹੀਂ focus ਨਹੀਂ ਹੁੰਦਾ ਤਾਹਿਓਂ kill ਗੱਡੀ ਦਾ ਨਹੀਂਓ ਪੇਚ ਲਾਈਦਾ ਏ Loose talk ਵਾਲੀ ਤੇ ਕੋਈ sense ਨਾ ਬਣੇ ਬੜੇ thought ਤੇ plan ਮੇਰੇ ਜਗ ਪਾਰ ਦੇ ਇਥੇ ਜ਼ੋਰ ਲਾਲਾ ਕੁੜੇ ਹੋਗੇ ਖੁੰਡ ਜੋ ਕਹੁੰਦੇ ਹੁਣ game ਵਿੱਚ ਆਉਣ ਨੂੰ ਸੰਦ ਪਾੜ ਦੇ ਨੀ ਮੈਂ ਚਿੱਟਾ ਵੇਹਲਾ ਹੋ ਗਇਆ ਆ ਨੱਕ ਫੇਨ ਨੂੰ ਇਥੇ best ਆ ਕੌਣ ਜਿਦੀ ਅੜੀ ਹੋਈ ਹੈ ਹੁਣ ਭੁੱਲ ਜਾਣ ਜੱਟ ਨੂੰ ਏਹ ਧੱਕ ਲੈਣਗੇ ਗੱਲ ਜਿਹਨਾਂ ਦੇ ਦਿਮਾਗ ਵਿੱਚ ਵੜੀ ਹੋਈ ਹੈ ਜੇ ਤੇਰੇ goosebump ਆਉਂਦੇ ਮੇਰੀ ਆਵਾਜ਼ ਸੁਣਕੇ ਮੇਰੀ ਲਿਖਤ ਨਾ ਬੰਦਿਆਂ ਦੇ ਖੂਨ ਖੌਲਦੇ ਬੰਦਾ ਅੜ੍ਹ ਜੇ ਤਾਂ ਪਿੱਛੇ ਨਹੀਂਓ ਵ੍ਹੇੜਾ ਮੁੜ੍ਹ ਕੇ ਕੰਮ ਸਾਲੋ ਸਾਲ ਆਉਂਦੇ ਆ record ਬੋਲ ਦੇ ਐਨਾਂ ਤੂਟਾਂ ਦੀਆਂ ਹੋਣੀਆਂ ਨੇ ਜ਼ਿਆਦਾ ਪੁੱਟੀਆਂ ਪਰ ਭੁੱਲ ਗਏ ਪਹਾੜ ਦੀ ਕੋਈ ਜੜ੍ਹ ਨਹੀਂ ਹੁੰਦੀ ਹੋ ਮਰਜ਼ੀ ਦੀ ਮਾਲਕ ਆ ਜੀਵੇ ਤੌਰ ਨਾਲ ਨਿੱਖੇ ਜਾਲ ਪਾ ਕੇ whale ਕੱਢੇ ਫੜ ਨਹੀਂ ਹੁੰਦੀ ਨੀ ਏਹ ਸ਼ੇਖੀਆਂ ਚ ਵੱਡੇ ਅਸੀਂ ਰੁਤਬੇ ਵਲੋ ਲਵ ਲਸ਼ਕਰ ਰੱਖੀ ਦੇ ਆ high end ਨੀ ਹਜੇ ਤੱਕ ਸਾਰ ਦੇ ਆ ਬਿੱਲੋ ਮੰਗ ਮੰਗ ਕੇ ਤੇ ਮੈਂ ਅਲੋਕਾਰ ਕਰਾ ਚੀਜਾਂ ਤੇ spend ਨਹੀਂ ਘਰ ਚ ਜਣਾਨੀ ਨੱਕ ਪੱਤ ਸੇਰਦੇ ਬਾਹਰ ਬੰਦੇ ਸਾਰੇ ਏਹ ਲਦੇਨ ਬਿੱਲੋ ਸੋਚ ਦੇ ਕੇ top ਉੱਤੇ ਆਗੇ ਫਾਹਾ ਲੈਕੇ ਏ ਨਹੀਂ ਜਾਣਦੇ ਪਿਆਦੇ ਮੇਰੀ game ਦੇ ਬਿੱਲੋ Pound ਤੇਰੇ ਉੱਤੇ ਉਜਾੜਾ ਮੈਂ ਕਸੀਨੋ ਸੋਚ ਕੇ Life risk ਤੇ ਚਲੇ drug dealer’ਆਂ ਦੇ ਵਾਂਗ ਦੇ date’ਆਂ ਇਕ ਦਿਨ ਵਿੱਚ ਤਿੰਨ ਚੁੱਕਿਆ ਪਰ ਪਾਇਆ ਨਹੀਂ snappa fake feeler’ਆਂ ਦੇ ਵਾਂਗ One step away, I could be you on the way up One step away, I could be you on the way up One step away, I could be you on the way up One step away, I could be you on the way up One step away, I could be you on the way up ਜਦੋ ਕੁੜੀ ਕੋਈ ਸੁਨੱਖੀ ਮੇਰਾ ਕੰਮ ਪੂਛਦੀ ਮੈਂ ਕਿਹਾ grinding all night ਤੇ ਸਵੇਰੇ money move ਤੁਰਿਆ ਸੀ ਪਿੰਡੋ ਪਾ ਕੇ ਜੇਬਾਂ ਚ ਖੁਆਬ ਅੱਜ ਪਲੇ ਆ ਮੁੰਡੇ ਦੇ name fame baby boo ਕਰਾ vu lui shoe life die or do ਨਹੀਂ ਕੋਈ them ਨਾ ਕੋਈ you ਬਸ ਮੈਂ ਏ ਤੇਰਾ who ਲਾਵਾਂ yatch ਤੇ ਸਪਾਟੇ ਬਿੱਲੋ ਮੈਂ ਤੇ ਮੇਰਾ crew Big talk big move big money big groove ਕਦੇ ਵੱਡੀ ਸੀ ਗਰੀਬੀ ਹੁਣ ਨਿੱਕੇ ਸਾਰੇ bill ਕਾਲ ਵੱਜਦਾ ਰੱਖਣੇ ਅੱਖਾ ਬੰਦ ਕਰਕੇ Pent house ਚ ਖਲੋਕੇ ਜਦੋ ਕੁਲੀਆਂ ਨੂੰ ਵੇਖਾ ਫਿਰ ਸੋਚ ਦਿਆਂ ਮਾਲਕ ਦੇ ਰੰਗ ਕਰਕੇ ਮੇਰੀ ਮੱਤ ਤੇ ਹੰਕਾਰ ਵਾਲੀ wig ਨਾ ਕੋਈ ਮੇਰੀ neat ਵਿੱਚ ਕਾਲਖ ਜਾਂ ਖਿਜਾ ਨਾ ਕੋਈ ਬੀਬਾ ਨਸ਼ੇ ਸਾਰੇ ਨਿੱਕੇ ਓਹਦੇ ਨਾਮ ਦੇ ਅੱਗੇ ਕਿੰਨੇ vision ਤੋਂ ਅੰਨੇ ਅਸਮਾਨ ਤੇ ਲੱਗੇ ਨੀ ਮੈਂ ਹੱਕ ਦੇ ਕਮਾਵਾਂ ਪਾਵੇ million ਦੇ ਵਿੱਚ ਪਰ ਵੰਡ ਸ਼ਕ ਦਾ ਆ ਓਹਦੀ ਰਜਾ ਮੰਨ ਕੇ ਕਾਲੇ ਧਨ ਵਾਲਿਆਂ ਨੂੰ ਮਿਲਾਂ fees ਰੱਖ ਕੇ ਸਾਰੇ guru ਘਰ ਚੜ੍ਹ ਦੇਵਾ ਗਜਾ ਮੰਨ ਕੇ ਕਿੰਨੇ ਪੁੱਤ ਦੇ ਸੂਰੰਗਾਂ ਨਿੱਤ ਢੇਰ ਹੁੰਦੇ ਆ ਟੁੱਟ ਹੁੰਦੀਆਂ ਨਹੀਂ ਨੀਹਾਂ ਮੇਰੇ mansion ਦੀਆਂ ਪੁੱਤ paste ਨਾ ਮਿਲੇ ਤਾਂ ਕੋਈ tension ਨਹੀਂ ਝੋਟੇ ਕਰਦੇ ਕਰੂਲੀਆਂ ਏਹ champagne ਦੀਆਂ One step away, I could be you on the way up One step away, I could be you on the way up One step away, I could be you on the way up One step away, I could be you on the way up One step away, I could be you on the way up One step away, I could be you on the way up One step away, I could be you on the way up One step away, I could be you on the way up