Shoes Off

Shoes Off

Prem Dhillon

Альбом: Shoes Off
Длительность: 3:50
Год: 2025
Скачать MP3

Текст песни

What is this fight me to you to defend your title
I am gonna smash your word tomorrow night  (The Kidd)
I am gonna smash your word

ਸਾਡੀ ਸੋਹਣੇ ਤੇ ਸੁਨੱਖੇ ਵਾਲੀ ਖੁਸ਼ ਮੁੱਕ ਗਈ ਨੀ
ਲੌੰਡੇ ਅੱਜ ਵੀ ਆ ਕੁੜੇ ਵਿੱਚ ਦੌੜ ਲੋਕ ਦੀ
ਬਦਮਾਸ਼ੀ ਆਲੇ ਕਹਿੰਦਾ ਦੀ ਆ ਫੁੱਲ ਨੋਲਜ
ਪੂਛੀ ਭਲਾ, ਪੂਛੀ ਜੱਟ ਕਿਹੜਾ ਰੌਲਾ ਚ

ਹੋ ਇਹਨਾ ਸ਼ਿੱਟੇ ਮਾਰ ਮਾਰ ਜੋ ਪੜ੍ਹਾਈ ਅਲ੍ਹੜਦੇ
ਮਾਰ ਮਾਰ ਸ਼ਿੱਟੇ ਜੋ ਪੜ੍ਹਾਈ ਅਲ੍ਹੜਦੇ
ਨੀ ਅਸੀਂ ਡੱਬਕੇ ਨਾ ਕੈਸ਼ ਕਰੀ ਆ
ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ
ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ
ਸਾਡੀ ਉਦਾ ਹੀ ਦਹਿਸ਼ਤ ਬੜੀ ਆ

ਵਨ ਆਨ ਮਿਲੀਅਨ ਜੱਟ ਇਹਨਾ ਜਹੇ 36
ਜਦੋਂ ਪੱਲੇ ਨਾਂ ਕੋਈ ਖੱਟੀ, ਫਿਰ ਕਦੀ ਜਦੋਂ ਖੱਟੀ
ਥੂਕ ਸਾਡੇ ਆਲੇ ਇਹਥੇ ਆ ਨੀ ਬੜੇ ਭਾਲਦੇ
ਤੇ ਡੁੱਕੀ ਕੱਢ ਦੇ ਨਾ ਯੈਬੇ ਜ਼ਿਆਦਾ ਫਿਲਾਂ ਲੈਂਦੇ ਚੱਕੀਂ
ਬਿਨਾ ਜਿਗਰੇ ਅਯਾਸ਼ੀ  ਗੱਲ ਝੂਠ ਬੱਲੀਏ
ਜਿਗਰੇ ਅਯਾਸ਼ੀ  ਗੱਲ ਝੂਠ ਬੱਲੀਏ
ਅਸੀਂ ਕੀਤਾ ਕਿ ਆਇਸ਼ ਕਰੀ ਆ

ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ
ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ

ਵੱਟਾਂਗੇ ਜੈਂਡਰਸ ਟਾਈ ਮੇਰੀ ਪੈਂਟ ਗੇਮ ਦੇ ਨੀ
ਇਹ ਕਲੀਪਾਂ ਕੱਢ ਲਾਏ ਮੇਰੀ ਪੈਨ ਗੇਮ ਨੇ
ਕਿਹੜੇ ਮੂੰਹ ਨਾਲ ਫੈਨਾਂ ਨਾਲ ਫੋਟੋਆਂ ਕਰਾਉਂਦੇ
ਮੋੜੇ ਬੈਠਿਆਂ ਜੋ ਜੱਟ ਦੇ ਹੀ ਦਿਤਤੇ name  ਨੇ

ਮੇਰੀ ਕਲਮ ਆ ਗਨ ਮਾਰੇ ਫਾਇਰ ਬੱਲੀਏ
ਕਲਮ ਆ ਗਨ ਮਾਰੇ ਫਾਇਰ ਬੱਲੀਏ
ਬੈਂਡ ਬਡਿਆਂ ਦੀ ਡੈਸ਼ ਕਰੀ ਆ

ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ
ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ

ਹੋ ਪੈਦਾ ਸਾਡੀਆਂ ਚ ਪੈਰ ਹੋਰ ਰੱਖਦੇ ਬੜੇ
ਸ਼ਾਲਰੂ ਕੱਚੇ ਜੇਹ ਤੇ ਨਹੀਂ ਹਜੇ ਜੱਚੇ ਨਾ ਰਹੇ
ਚੱਲੇ ਵਾਲਾਂ ਚ ਤਾਂ ਪੁੜੀਆਂ ਦਾ ਭੇਸ ਰੱਖਦੇ ਨੀ
ਨਿੱਘ ਮਰਦਾਂ ਆਲੇ ਚ ਕਾਨ ਹੁੰਦੇ ਆ ਖੜੇ

ਚਾਰ ਪੰਜ ਮੇਰਾ ਡਾਇਲ ਖੜਕਾਉਂਦੇ ਰਹਿੰਦੇ ਆ
ਪੰਜ ਮੇਰਾ ਡਾਇਲ ਖੜਕਾਉਂਦੇ ਰਹਿੰਦੇ ਆ
ਟੀਮ ਸ਼ਕ ਆ ਸਟਾਕ ਕਰੀ ਆ

ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ
ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ

ਅਸੀਂ ਗੈਂਗ ਆ ਮਾਝੇ ਦੇ, ਤੇਹਨੂੰ ਜਾਣਦਾ ਨੀ ਕੋਈ
ਹੀਰੋ ਬੰਦੇ ਬਥੇਰੇ ਸਾਡੇ ਹਾਂ ਦਾ ਨੀ ਕੋਈ
ਬੁੱਕੂ ਜੱਟ ਦਾ ਜੋ ਗਾਣਾ ਅੱਜੀ ਅਸੀਂ ਲੋਕਾਂ ਨਾਲ
ਅਸੀਂ ਮਿੱਤਰਾਂ ਖਾਂਦੇ ਨਈ ਕਦੇ ਖੱਸੀ ਲੋਕਾਂ ਨਾਲ

ਨਾਚੋ ਖੇਡੋ ਤੇ ਨਾਰਾਂ ਦੀ ਉੱਤੇ ਗਾਓ ਚੁੱਡੂ
ਸਾਡੇ ਭਾ ਤੇ ਤੁਸੀ ਨੀ ਹਜੇ ਜੱਮੇ ਫੱਦੂ
ਜੱਫਾ ਆਨੇਯਾਂ ਦਾ ਪੈਦਾ ਫੱਡ ਚੱਡਦੇ ਨਹੀਂ
ਕੁੱਤੇ ਤੇਰੇ ਜਿਹ ਚੁੱਕਣ ਕਦੇ ਵੱਢ-ਦੇ ਨਹੀਂ

ਮੋੜ ਲੱਗਦਾ ਕਦੇ ਨੀ ਅਸੀਂ ਜੇਦੁਖਾਨੇ ਦੇ
ਸਾਡੇ ਫੜਨਾ ਗਲਾਵੇ ਕਿੱਥੇ ਦੱਢੂ ਭੱਟੇ ਦੇ
ਲੌੰਡੇਯੋ ਡੁੱਕੀ ਦੇ ਤੁਸੀ ਜੇ ਅਸੀਂ ਜੱਗੇ ਵਰਗੇ
ਖੇਡ ਪੈਰਾਂ ਤੋਂ ਦਵਾਂਗੇ ਸਾਡੇ ਧੱਕੇ ਜਾਣ ਗੇ

ਆਜਾ ਖੇਡ ਲਾ ਸਾਂਢਣ ਨਾਲ ਕਦੇ ਮੁੱਕਦੇ ਨਹੀਂ
ਤੇਹਾਡੇ ਝੂਠੇ ਜਿਹ ਪ੍ਰਾਇਮ ਅਸੀਂ ਤੁੱਖਦੇ ਵੀ ਨਹੀਂ
ਖੂਨ ਚੁਸਣ ਡੱਲੇ ਜੋ ਅਸੀਂ ਜੋਕਾਂ ਨਾਲ ਨੀ ਬੈਠਦੇ
ਰਹਿਣ ਮਾਵਾਂ ਦੀ ਗੋਦੀ ਚ ਦਰਪੋਕਾਂ ਨਾਲ ਨੀ ਖਾਂਦੇ

ਲੀਕਾਂ ਕਢਣ ਗ਼ਰਾਰੀ ਕਰਾ ਚੂਰ ਵੈਰੀ ਦੀ
ਤੇਹਾਡੀ ਵੱਜੀਓ ਚੜ੍ਹਾਈ ਸਾਡੀ ਧੂਰ ਪੈਰਾਂ ਦੀ
ਆਏ ਜੱਟ ਨੂ ਹਰਾਉਣ ਖੁਦ ਹਾਂਦੇ ਰਹੇ
ਸਾਡੀ ਜੁੱਤੀ ਦੇ ਜੜੇ ਸੀ ਤਾਕੀ ਮਾਰਦੇ ਰਹੇ

ਵਾਰ ਜੱਟ ਤੇ ਛਲੇ ਨਾਂ ਤੇ ਕੋਲ ਢਲ ਇੱਕੋ ਆ
ਅੱਖ ਲਾਲ ਵੇ ਬੁੱਲਾਂ ਨਾਲ ਇਕਬਾਲ ਇੱਕੋ ਆ

ਓ ਕਾਲੀ ਰੇਂਜ ਦੇ ਦਾਵਲੇ ਦੋ ਪਿੱਛੇ ਚੱਲਦੇ
ਤੇ ਧਿੱਲੋਂ ਮੁਰੇ ਤਾ ਤੇ ਸਾਂਧ ਡੱਬ ਬਹੱਲ ਵਾਲ ਦੇ
ਰਾਜ਼ੀਨਮੇਯਾਂ ਦੇ ਭੇਜਣ ਸਨੇਹ ਹੁਣ ਡੱਲੇ
ਪੁੱਤ ਇਕੱਠੇ ਹੁਣ ਮੱਕੂ ਵੇਖੀ ਫਾਇਰ ਚੱਲਦੇ

ਬਦਨਾਮੀ ਸਾਡੀ ਕਰ ਆਹ ਮਸ਼ਹੂਰੀ ਭਾਲਦੇ ਨੀ
ਕਹਿੰਦੇ ਫਿਰਦੇ ਬਲੈਕ ਕਰੀ ਆ

ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ
ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ   (The Kidd)
ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ
ਮਾੜੇ ਆ ਕੇ ਚੰਗੇ ਗੱਲ ਅੱਡ ਬੱਲੀਏ ਨੀ
ਸਾਡੀ ਉਦਾ ਹੀ ਦਹਿਸ਼ਤ ਬੜੀ ਆ ਸਾਡੀ ਉਦਾ ਹੀ ਦਹਿਸ਼ਤ ਬੜੀ ਆ