Tommy (From "Shadaa")

Tommy (From "Shadaa")

Raj Ranjodh

Длительность: 2:51
Год: 2019
Скачать MP3

Текст песни

ਸੈਲ੍ਫਿਆ ਖਿਚਡੀ hot ਬਡੀ ਲਗਦੀ
Figure ਤੇਰੀ ਤਨੀ ਪਯੀ
ਨੀ ਕੋਯੀ ਦਿੱਲਜੀਤ ਨਾ ਗਾਣਾ ਕਰ ਲ
ਨੀ model ਬਣੀ ਪਯੀ
ਨੀ ਲਗਦਾ mix ਕਰੀ ਏ ਰਬ ਨੇ
ਹਾਏ ਐਸ਼ ਕਰੀਨਾ ਨੀ
ਨੀ ਲੱਕ ਤੇਰੇ ਪਤਲੇ ਵਾਸ੍ਤੇ ਬਣੀਆਂ
Tommy ਦਿਆ jean ਆਂ ਨੀ
ਨੀ ਲੱਕ ਤੇਰੇ ਪਤਲੇ ਵਾਸ੍ਤੇ ਬਣੀਆਂ
Tommy ਦਿਆ jean ਆਂ ਨੀ
ਨੀ ਲੱਕ ਤੇਰੇ ਪਤਲੇ ਵਾਸ੍ਤੇ ਬਣੀਆਂ

ਹੋ Camouflage ਜੈਕੇਟਾ ਪੌਂਦੀ
ਹਨ Pitbull ਰਖੇਯਾ ਕਰਨ ਨੂ ਰਾਖੀ
ਸੁਣੇਯਾ off road ਕਦੇ ਸ਼ੋੰਕਿ
ਤੇਰੇ ਲਯੀ jeep ਕਡ਼ਾ ਲਯੀ ਖਾਕੀ
ਹੋ Camouflage ਜੈਕੇਟਾ ਪੌਂਦੀ
ਹਨ Pitbull ਰਖੇਯਾ ਕਰਨ ਨੂ ਰਾਖੀ
ਸੁਣੇਯਾ off road ਕਦੇ ਸ਼ੋੰਕਿ
ਤੇਰੇ ਲਯੀ jeep ਕਡ਼ਾ ਲਯੀ ਖਾਕੀ
ਰਾਤ ਨੂ ਧੜਕੇ ਤੇਰੇ ਲਯੀ ਧੜਕੇ
ਯਾਰ ਦਾ ਸੀਨਾ ਨੀ
ਨੀ ਲੱਕ ਤੇਰੇ ਪਤਲੇ ਵਾਸ੍ਤੇ ਬਣੀਆਂ
Tommy ਦਿਆ jean ਆਂ ਨੀ
ਨੀ ਲੱਕ ਤੇਰੇ ਪਤਲੇ ਵਾਸ੍ਤੇ ਬਣੀਆਂ
Tommy ਦਿਆ jean ਆਂ ਨੀ
ਨੀ ਲੱਕ ਤੇਰੇ ਪਤਲੇ ਵਾਸ੍ਤੇ ਬਣੀਆਂ

Insta ਹੋ ਗਯਾ ਏ overload
Photo ਆਂ ਚੱਕਵਿਆ ਚੱਕਵਿਆ ਪੌਂਦੀ
ਠੁਕਦਾ like ਤੇ ਕੁਡੀਏ like
Slow ਮੋ  ਵਿਚ ਤੂ clip ਜੱਦ ਪੌਂਦੀ
Insta ਹੋ ਗਯਾ ਏ overload
Photo ਆਂ  ਚੱਕਵਿਆ ਚੱਕਵਿਆ ਪੌਂਦੀ
ਠੁਕਦਾ like ਤੇ ਕੁਡੀਏ like
Slow-ਮੋ ਵਿਚ ਤੂ clip ਜੱਦ ਪੌਂਦੀ
ਖੁਲੇ ਛਡ ਬਾਲ ਸੂਟ ਦੇ ਨਾਲ
ਸ਼ਾਲ ਪਸ਼ਮੀਨਾ ਨੀ
ਨੀ ਲੱਕ ਤੇਰੇ ਪਤਲੇ ਵਾਸ੍ਤੇ ਬਣੀਆਂ
Tommy ਦਿਆ jean ਆਂ ਨੀ
ਨੀ ਲੱਕ ਤੇਰੇ ਪਤਲੇ ਵਾਸ੍ਤੇ ਬਣੀਆਂ
Tommy ਦਿਆ jean ਆਂ ਨੀ
ਨੀ ਲੱਕ ਤੇਰੇ ਪਤਲੇ ਵਾਸ੍ਤੇ ਬਣੀਆਂ
Tommy ਦਿਆ jean ਆਂ ਨੀ
ਨੀ ਲੱਕ ਤੇਰੇ ਪਤਲੇ ਵਾਸ੍ਤੇ ਬਣੀਆਂ