Chann Wargi
Ranjit Bawa
4:03ਸਾਰੀਆਂ ਡਿਮਾਂਡਾ ਮੇਰੇ ਸਿੱਰ ਮੱਥੇ ਸੋਹਣੀਏ ਉਹ ਤੂੰ ਵੀ ਪਿਆਰ ਨਾਲ ਜਟ ਤੇ try ਰੱਖੇ ਸੋਹਣੀਏ ਉਹ ਜਚਿਆਂ ਕਰੇਂਗੀ ਜਟ ਨਾਲ ਹਾਏ ਫਿਰ ਤੇਰੀਆਂ ਸਹੇਲੀਆਂ ਨੇਂ ਸੜਨਾ ਨੀਂ ਹੋਜਾ ਤੂੰ ਤਿਆਰ ਗੋਰੀਏ ਹਾਏ ਮੇਰੀ family ਦੀ member ਜੇ ਬਣਨਾ ਨੀ ਤੇਰਾ ਕੀ ਖਿਆਲ ਗੋਰੀਏ ਮੇਰੀ family ਦੀ member ਜੇ ਬਣਨਾ ਹੋ car ਉੱਤੇ ਫੁੱਲ ਮੈਂ ਲਵਾਕੇ ਆਉ ਲੈਣ ਨੀਂ ਉਹ ribbon ਕਟਾਉ ਮੈਥੋਂ ਤੇਰੀ ਛੋਟੀ ਭੈਣ ਨੀਂ ਉਹ ਬੇਬੇ ਨਾਲ ਰੱਖੀ ਤੂੰ ਬਣਾਕੇ ਥੋੜੀ ਸੋਹਣੀਏ ਸਾਰੀ ਜਿੰਮੇਵਾਰੀ ਤੇਰੇ ਕੋਲ ਹੋਣੀ ਸੋਹਣੀਏ ਉਹ ਬੱਚਿਆਂ ਦੇ ਵਾਂਗ ਰੱਖ ਲਈ ਹਾਏ ਨੀਂ ਸੁਣ ਲਈ ਨਨਾਨਾ ਨਾਲ ਨੀਂ ਲੜਨਾ ਨੀਂ ਤੇਰਾ ਕੀ ਖਿਆਲ ਗੋਰੀਏ ਹੋ ਮੇਰੀ family ਦੀ member ਜੇ ਬਣਨਾ ਨੀਂ ਤੇਰਾ ਕੀ ਖਿਆਲ ਗੋਰੀਏ ਹੋ Family ਦੀ member ਜੇ ਬਣਨਾ Insta ਤੇ hashtag couple ਦਾ ਪਾਵਾਂਗੇ ਜਿਥੇ ਹੋਊ approach ਓਥੇ ਘੁੰਮਣ ਵੀ ਜਾਵਾਂਗੇ ਘਰ ਵਿਚ ਸਾਰਿਆਂ ਦੀ ਰੌਣਕ ਵਧਾਉਣਗੇ ਨੀਂ ਗੋਲੂ ਮੋਲੁ ਨਿੱਕੇ ਨਿੱਕੇ ਜਦੋਂ ਸਾਡੇ ਹੋਣਗੇ ਉਹ feeling great ਹੋਊਗੀ ਹਾਏ ਜਦੋਂ ਤੋਤਲਾ ਜੇਹਾ papa papa ਕਰਨਾ ਨੀਂ ਹੋਜਾ ਤੂੰ ਤਿਆਰ ਗੋਰੀਏ ਹਾਏ ਮੇਰੀ family ਦੀ member ਜੇ ਬਣਨਾ ਨੀਂ ਹੋਜਾ ਤੂੰ ਤਿਆਰ ਗੋਰੀਏ ਹਾਏ ਮੇਰੀ family ਦੀ member ਜੇ ਬਣਨਾ