Queen Of Sardar

Queen Of Sardar

Rupinder Handa

Альбом: Queen Of Sardar
Длительность: 3:39
Год: 2018
Скачать MP3

Текст песни

ਰਬ ਨੇ ਆ ਦਿਤਾ ਮੈਨੂ ਰੂਪ ਲਧ ਕੇ
ਮੇਰਾ ਸਰਦਾਰ ਮੇਰੇ ਤੋਂ ਵੀ ਵਧ ਕੇ
ਰਬ ਨੇ ਆ ਦਿਤਾ ਮੈਨੂ ਰੂਪ ਲਧ ਕੇ
ਮੇਰਾ ਸਰਦਾਰ ਮੇਰੇ ਤੋਂ ਵੀ ਵਧ ਕੇ
ਜੋੜੀ ਸਾਡੀ ਸਾਰੇਯਾ ਤੋਂ ਘੈਂਟ ਜਗ ਤੇ
ਟੌਰ ਸਾਡੀ ਵੇਖ ਕੇ ਜ਼ਮਾਨਾ ਸੜਦਾ
ਜਿਨੇ ਟਾਇਮ ਵਿਚ ਮੈਂ ਸ਼ਿੰਗਾਰ ਕਰਦੀ
ਓਨੇ ‘ਚ ਤਾ ਜੱਟ ਮੁਛ set ਕਰਦਾ
ਜਿਨੇ time ਵਿਚ ਮੈਂ ਸ਼ਿੰਗਾਰ ਕਰਦੀ
ਓਨੇ ‘ਚ ਤਾ ਜੱਟ ਮੁਛ set ਕਰਦਾ
ਜਿਨੇ ਟਾਇਮ ਵਿਚ ਮੈਂ ਸ਼ਿੰਗਾਰ ਕਰਦੀ
ਓਨੇ ‘ਚ ਤਾ ਜੱਟ ਮੁਛ

ਬੰਨਦਾ ਏ ਪਗ ਮੇਰੀ ਚੁੰਨੀ ਨਾਲਦੀ
ਹਰ ਚੀਜ਼ ਵਿਚ matching ਕਮਾਲ ਦੀ
ਬੰਨਦਾ ਏ ਪਗ ਮੇਰੀ ਚੁੰਨੀ ਨਾਲਦੀ
ਹਰ ਚੀਜ਼ ਵਿਚ matching ਕਮਾਲ ਦੀ
ਮੈਂ ਕੱਲੀ-ਕੱਲੀ ਮਾਪੇਯਾ ਦੀ ਧੀ ਲਾਡਲੀ
ਓਹਵੀ ਕੱਲਾ-ਕੱਲਾ ਏ ਚਰਾਗ ਘਰ ਦਾ
ਜਿਨੇ ਟਾਇਮ ਵਿਚ ਮੈਂ ਸ਼ਿੰਗਾਰ ਕਰਦੀ
ਓਨੇ ‘ਚ ਤਾ ਜੱਟ ਮੁਛ
ਜਿਨੇ ਟਾਇਮ ਵਿਚ ਮੈਂ ਸ਼ਿੰਗਾਰ ਕਰਦੀ
ਓਨੇ ‘ਚ ਤਾ ਜੱਟ ਮੁਛ set ਕਰਦਾ
ਜਿਨੇ ਟਾਇਮ ਵਿਚ ਮੈਂ ਸ਼ਿੰਗਾਰ ਕਰਦੀ
ਓਨੇ ‘ਚ ਤਾ ਜੱਟ ਮੁਛ set ਕਰਦਾ

ਕਿਨਾ ਦਿਲ ਦਾ ਅਮੀਰ ਓ ਹਿਸਾਬ ਕੋਈ ਨਾ
ਸਚੀ ਮੇਰੇ ਸੋਹਣੇ ਦਾ ਜਵਾਬ ਕੋਈ ਨਾ
ਕਿਨਾ ਦਿਲ ਦਾ ਅਮੀਰ ਓ ਹਿਸਾਬ ਕੋਈ ਨਾ
ਸਚੀ ਮੇਰੇ ਸੋਹਣੇ ਦਾ ਜਵਾਬ ਕੋਈ ਨਾ
King ਹੈ ਓ ਮੇਰਾ ਮੈਂ queen ਓਸਦੀ
ਓ ਹਰ ਖੁਸ਼ੀ ਮੇਰੇ ਕਦਮਾਂ ਚ ਧਰਦਾ
ਜਿਨੇ ਟਾਇਮ ਵਿਚ ਮੈਂ ਸ਼ਿੰਗਾਰ ਕਰਦੀ
ਓਨੇ ‘ਚ ਤਾ ਜੱਟ ਮੁਛ
ਜਿਨੇ ਟਾਇਮ ਵਿਚ ਮੈਂ ਸ਼ਿੰਗਾਰ ਕਰਦੀ
ਓਨੇ ‘ਚ ਤਾ ਜੱਟ ਮੁਛ set ਕਰਦਾ
ਜਿਨੇ ਟਾਇਮ ਵਿਚ ਮੈਂ ਸ਼ਿੰਗਾਰ ਕਰਦੀ
ਓਨੇ ‘ਚ ਤਾ ਜੱਟ ਮੁਛ set ਕਰਦਾ

ਕੁੜੀ ਪੂਰੀ happy ਆ ਵੇ ਤੇਰੇ ਨਾ’ ਜੱਟਾ
ਜੁਡ ਗਏ ਸੰਜੋਗ ਤੇਰੇ ਮੇਰੇ ਨਾ’ ਜੱਟਾ
ਕੁੜੀ ਪੂਰੀ happy ਆ ਵੇ ਤੇਰੇ ਨਾ’ ਜੱਟਾ
ਜੁਡ ਗਏ ਸੰਜੋਗ ਤੇਰੇ ਮੇਰੇ ਨਾ’ ਜੱਟਾ

ਸਿਰਾ ਗਲਬਾਤ ਚੰਨ ਤੇ ਚਕੋਰ ਦੀ
ਮਿਰਚਾਂ ਛੁਹ’ਆ ਕੇ ਬੇਬੇ ਬਾਹਰ ਤੋਰਦੀ
ਸਿਰਾ ਗਲਬਾਤ ਚੰਨ ਤੇ ਚਕੋਰ ਦੀ
ਮਿਰਚਾਂ ਛੁਹ’ਆ ਕੇ ਬੇਬੇ ਬਾਹਰ ਤੋਰਦੀ
ਬਲੀ ਬਲਜੀਤ ਲਾ ਦੇਣ ਨਜ਼ਰਾਂ
ਚੰਦਰੇ ਨੇ ਲੋਕ ਦਿਲ ਰਿਹੰਦਾ ਡਰਦਾ
ਜਿਨੇ ਟਾਇਮ ਵਿਚ ਮੈਂ ਸ਼ਿੰਗਾਰ ਕਰਦੀ
ਜਿਨੇ ਟਾਇਮ ਵਿਚ ਮੈਂ ਸ਼ਿੰਗਾਰ ਕਰਦੀ
ਓਨੇ ‘ਚ ਤਾ ਜੱਟ ਮੁਛ set ਕਰਦਾ
ਜਿਨੇ ਟਾਇਮ ਵਿਚ ਮੈਂ ਸ਼ਿੰਗਾਰ ਕਰਦੀ
ਓਨੇ ‘ਚ ਤਾ ਜੱਟ ਮੁਛ set ਕਰਦਾ