East Side Flow
Sidhu Moose Wala
3:45ਆਹ Sidhu Moose Wala The Kidd ਓ ਕਲਮ ਚੋ violent ਨੇ ਰਾਇਮ ਆਂ ਲਿਖੀਆਂ ਤੇ ਬੋਡੀ ਵਿੱਚ ਅੰਤਾਂ ਦਾ ਕ੍ਰੋਧ ਬਲੀਏ ਜੱਗ ਉੱਤੇ ਅੰਤਾਂ ਦੀ ਚੜ੍ਹਾਈ ਲਿਖੀ ਐ ਤੇ ਬਿਨਾ ਗੱਲੋਂ ਲਿਖੇ ਆ ਵਿਰੋਧ ਬਲੀਏ ਹੋ ਜਿੰਨਾ ਨਾਲ ਹਿੱਲੂ ਸਾਰੀ ਦੀਨ ਦੁਨੀਆਂ ਮੇਰੇ ਹਥੋਂ ਹੋਣੇ ਕਾੰਡ ਭਿੰਨ ਭਿੰਨ ਲਿਖੇ ਨੇ ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ Yeah ਸਿਨ ਲਿਖੇ ਨੇ Yeah yeah yeah ਸਿਨ ਸਿਨ ਸਿਨ ਲਿਖੇ ਨੇ ਟੇਲੈਂਟ ਨਾਲ ਰਾਜ ਕਰੂੰ ਦਿਲਾਂ ਉੱਤੇ ਨੀ ਵੱਡੇ ਵੱਡੇਆਂ ਦੇ ਗੋਡੇ ਕਰੂ ਬੇਂਡ ਲਿਖੇਯਾ OG vibe ਅੱਤੇ ਜੱਟ ਮੱਤ ਜੱਟ ਦੀ Career ਕਈਆਂ ਦੇ ਕਰੂਗੀ ਏਹ ਐਂਡ ਲਿਖੇਯਾ OG vibe ਅੱਤੇ ਜੱਟ ਮੱਤ ਜੱਟ ਦੀ Career ਕਈਆਂ ਦੇ ਕਰੂਗੀ ਏਹ ਐਂਡ ਲਿਖੇਯਾ ਰੱਬ ਬੰਨ ਬੈਠੇ ਤੋਰਨੇ ਆ ਜੱਗ ਤੋਂ ਲੈਣੇ ਬਦਲੇ ਕਈਆਂ ਤੋਂ ਗਿੰਣ ਗਿੰਣ ਲਿਖੇ ਨੇ ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਮਾੜੇ ਬੰਦੇਆਂ ਨਾਲ ਔਣ ਜਾਣ ਲਿਖੇਯਾ ਤੇ ਪੈਸੇ ਦੀ ਕਮਾਈ ਬੜੀ ਮੋਟੀ ਲਿਖੀ ਐ ਕਦੇ ਕਦੇ ਮਿਲਣੇ ਨੂ ਆ ਜਿਯਾ ਕਰੀ ਮੇਰੇ ਕਰ੍ਮਾ ਚ ਜੇਲ ਵਿਚੋ ਰੋਟੀ ਲਿਖੀ ਐ ਕਦੇ ਕਦੇ ਮਿਲਣੇ ਨੂ ਆ ਜਿਯਾ ਕਰੀ ਮੇਰੇ ਕਰ੍ਮਾ ਚ ਜੇਲ ਵਿਚੋ ਰੋਟੀ ਲਿਖੀ ਐ ਸੁਣਿਆ ਮੈਂ ਚਾਰ ਦਿਨਾ ਦੀ ਐ ਜ਼ਿੰਦਗੀ ਰੌਲੇਯਾ ਦੇ ਵਿਚ ਮੇਰੇ ਤਿਨ ਲਿਖੇ ਨੇ ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਓ ਡੱਬ ਨਾਲ ਪੌਣਾ ਕਿਲੋ ਭੱਰ ਲਿਖੇਯਾ ਤੇ ਵੈਰੀਆਂ ਲਯੀ ਦੁਨੀਆਂ ਐ ਸਾਰੀ ਲਿਖੀ ਐ ਹੋਰ ਕਿਸੇ ਨਾਲ ਨੀ Sidhu Moosewala ਦੀ ਬਸ ਇਕ ਬਾਪ ਨਾਲ ਹੀ ਯਾਰੀ ਲਿਖੀ ਐ ਓ ਹੋਰ ਕਿਸੇਯ ਨਾਲ ਨੀ Sidhu Moosewala ਦੀ ਬਸ ਇਕ ਬਾਪ ਨਾਲ ਹੀ ਯਾਰੀ ਲਿਖੀ ਐ ਲੱਲੀ ਛੱਲੀ ਸਿਰਕਲੋਂ ਬਾਹਰ ਲਿਖੀ ਐ ਚੁਣ ਵੇ ਹੀ ਬੰਦੇ ਅੱਸੀ ਐਂਡ ਲਿਖੇ ਨੇ ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ The Kidd Sidhu Moose Wala