Nashedi Akhan
Simar Dorraha
2:52ਅੱਜ ਇਕ ਪਾਸਾਂ ਹੋਜੂ ਮੈਂ ਨੀਂ ਰਹਿਣਾ ਤੇਰੇ ਨਾਲ ਪਹਿਲਾ ਗੱਲ ਦੱਸ ਸਾਰੀ ਨਈ ਤਾਂ ਨਿਕਲੂਗੀ ਗਾਲ ਪਹਿਲਾ ਗੱਲ ਦੱਸ ਸਾਰੀ ਨਈ ਤਾਂ ਨਿਕਲੂਗੀ ਗਾਲ ਮੈਨੂੰ ਲੱਗਦਾ ਪੱਲੇ ਨੀਂ ਕੱਖ ਰਹਿਣਾ ਵੇ ਅੱਖੀਆਂ ਚ ਪਾਣੀ ਭਰਜੂ ਕਹਿਣ ਕੁੜੀਆਂ ਯਾਰ ਤੇਰਾ ਅਮਲੀ ਤੂੰ ਨਸ਼ੇ ਛੱਡ ਮੈਂ ਮਰ ਜੁ ਕਹਿਣ ਕੁੜੀਆਂ ਯਾਰ ਤੇਰਾ ਅਮਲੀ ਤੂੰ ਨਸ਼ੇ ਛੱਡ ਮੈਂ ਮਰ ਜੁ ਫਿਕ ਸਾਡੇ ਚ ਜੋ ਪਾਉਂਦੇ ਓਹਨੂੰ ਲੱਗਣਾ ਐ ਪਾਪ ਤੇਰੀ video ਮੈਂ ਦੇਖੀ ਬੂਟੀ ਮਲਦਾ ਸੀ ਆਪ ਤੇਰੀ video ਮੈਂ ਦੇਖੀ ਬੂਟੀ ਮਲਦਾ ਸੀ ਆਪ ਨਸ਼ੇ ਛੱਡਣੇ ਨੂੰ ਅੱਜ ਹੀ ਮੈਂ ਛੱਡ ਜਾ ਤੂੰ ਹੱਡ ਨਾ ਖੜਾਦੀ ਜੱਟੀਏ ਹਾਂ ਨਸ਼ੇ ਛੱਡ ਦੇ ਤੂੰ ਪਾ ਪਾ ਕੇ ਕਸਮਾਂ ਨਾ ਅਮਲੀ ਘਰਾਂ ਦੀ ਜੱਟੀਏ ਹਾਂ ਨਸ਼ੇ ਛੱਡ ਦੇ ਤੂੰ ਪਾ ਪਾ ਕੇ ਕਸਮਾਂ ਨਾ ਅਮਲੀ ਘਰਾਂ ਦੀ ਜੱਟੀਏ ਰਿਸ਼ਤਾ ਆਵੇ SHO ਦਾ ਕਰੂ ਹਾਂ ਮੈਂ ਵੇਖ ਲਈ ਤੂੰ ਮਾਰੂ ਬਾਂਹ ਤੇ blade ਓਸੇ ਥਾਂ ਮੈਂ ਵੇਖ ਲਈ ਤੂੰ ਤੇਰੇ ਨਾਲ ਸੀ ਬਿਤਾਉਣੀ ਚੱਲ ਅੱਗੇ ਤੇਰੇ ਭਾਗ ਮੈਨੂੰ ਲੱਗਦਾ ਨਸ਼ੇ ਨੀਂ ਤੇਰਾ ਚੱਕ ਤਾ ਦਿਮਾਗ ਤੇਰੇ ਹੋਸ਼ ਦੇ ਨੀਂ ਚੀਨੇ ਗੋਲੇ ਉੱਡਣੇ ਕੋਈ ਐਸਾ ਕੰਮ ਜਦ ਕਰਜੁ ਕਹਿਣ ਕੁੜੀਆਂ ਯਾਰ ਤੇਰਾ ਅਮਲੀ ਤੂੰ ਨਸ਼ੇ ਛੱਡ ਤੂੰ ਨਸ਼ੇ ਛੱਡ ਤੂੰ ਨਸ਼ੇ ਛੱਡ ਮੈਂ ਮਰ ਜੁ ਕਹਿਣ ਕੁੜੀਆਂ ਯਾਰ ਤੇਰਾ ਅਮਲੀ ਤੂੰ ਨਸ਼ੇ ਛੱਡ ਮੈਂ ਮਰ ਜੁ ਸਾਰਾ ਦਿਨ ਰੱਜ ਕੇ ਤੂੰ ਫਿਰੇ ਮਾਰਦਾ ਭਕਾਯੀ ਨੀਂ ਮੈਂ ਉੱਡ ਜਾਣਾ ਛੇਤੀ File ਬਾਹਰ ਦੀ ਲਵਾਯੀ ਵੇ ਤੂੰ ਸੱਚ ਦੱਸ ਮੈਨੂੰ ਕਿੰਨਾ ਕਰਦਾ ਪਿਆਰ ਛੱਡ ਪਿਆਰ ਪਯੁਰ ਨੂੰ ਤੂੰ ਲੋਕੀ ਮੰਗਦੇ ਉਧਾਰ ਵੈਸੇ ਤਿੰਨ ਚਾਰ ਯਾਰ ਮੇਰੇ ਚੱਜ ਦੇ ਨਾ centre ਚੁੱਕਾ ਦੁ ਜੱਟੀਏ ਨਸ਼ੇ ਛੱਡ ਦੇ ਤੂੰ ਪਾ ਪਾ ਕੇ ਕਸਮਾਂ ਨਾ ਅਮਲੀ ਬੰਦਾਈ ਜੱਟੀਏ ਨਸ਼ੇ ਛੱਡ ਦੇ ਤੂੰ ਪਾ ਪਾ ਕੇ ਕਸਮਾਂ ਨਾ ਅਮਲੀ ਬੰਦਾਈ ਜੱਟੀਏ ਲੂਤੀ ਲਉਣ ਤੈਨੂੰ ਕਿਹੜੇ ਮੈਂ ਕਿਉਂ ਦੱਸਾਂ ਵੇ ਨੀਂ ਜਿਹੜੇ ਦੇਖੀ ਗਿੱਦਾ ਮੈਂ ਪਵਾਦੁ ਵਿੱਚ ਪਿੰਡ ਦੇ ਨੀਂ ਵੇਡੇ ਤੇਰੇ ਸ਼ੱਕੀ ਤੇ ਪਰਾਂਦੇ ਮੇਰੇ ਨਾਲ ਪੀਂਦੇ ਖਾਂਦੇ ਯਾਰ ਕਹੇ ਤੂੰ ਜਿੰਨ੍ਹਾਂ ਨੂੰ ਸ਼ਿਕਾਇਤਾਂ ਮੇਰੇ ਕੋਲੇ ਲਾਉਂਦੇ Dorraha ਸਿਰ ਤੇ ਇੰਨਾ ਦੇ ਫਿਰੇ ਉੱਡਿਆਂ ਨਾ ਐਨਾ ਨਾਲ ਲੜਾਦੀ ਜੱਟੀਏ ਨਸ਼ੇ ਛੱਡ ਦੇ ਤੂੰ ਪਾ ਪਾ ਕੇ ਕਸਮਾਂ ਨਾ ਅਮਲੀ ਕਰਾ ਦੀ ਜੱਟੀਏ ਨਸ਼ੇ ਛੱਡ ਦੇ ਤੂੰ ਪਾ ਪਾ ਕੇ ਕਸਮਾਂ ਨਾ ਅਮਲੀ ਕਰਾ ਦੀ ਜੱਟੀਏ