Nashedi Akhan

Nashedi Akhan

Simar Dorraha

Альбом: Nashedi Akhan
Длительность: 2:52
Год: 2024
Скачать MP3

Текст песни

ਤੈਨੂ ਟੇਨ੍ਸ਼੍ਹਨ ਆਏ ਕਾਹਦੀ
ਜਿਹਦਾ ਅਕਿਯਾ ਤੂ ਰਿਹਣੇ
ਬਚਾ ਬਚਾ ਜਾਂਦਾ ਆਏ
ਜਿਹਦਾ ਡਾਕਿਯਾ ਤੂ ਰਿਹਣੇ

ਮੈਂ ਤਾ ਭਲਾ ਹੀ ਚੌਨੀ ਆ ਬਸ ਤੇਰਾ
ਵੇ ਜਾ ਤਾ ਨਸ਼ੇ ਪੱਤੇ ਛਡ ਦੇ

ਜਾ ਛਡ ਦੇ ਤੂ ਸਾਤ ਜੱਟਾ ਮੇਰਾ
ਵੇ ਜਾ ਤਾ ਨਸ਼ੇ ਪੱਤੇ ਛਡ ਦੇ
ਜਾ ਛਡ ਦੇ ਤੂ ਸਾਤ ਜੱਟਾ ਮੇਰਾ
ਵੇ ਜਾ ਤਾ ਨਸ਼ੇ ਪੱਤੇ ਛਡ ਦੇ

ਸਾਰੀ ਦੁਨਿਯਾ ਨੂ ਪਤਾ
ਮੇਰੀ ਕਿ ਆਏ ਕਹਾਣੀ
ਤੇਰੀ ਸੋਹ ਲਗੇ ਮੈਨੂ
ਜਮਾ ਝੂਠ ਨਾ ਤੂ ਜਾਣੀ
ਸਾਰੀ ਦੁਨਿਯਾ ਨੂ ਪਤਾ
ਮੇਰੀ ਕਿ ਆਏ ਕਹਾਣੀ
ਤੇਰੀ ਸੋਹ ਲਗੇ ਮੈਨੂ
ਜਮਾ ਝੂਠ ਨਾ ਤੂ ਜਾਣੀ

ਨਸ਼ੇ ਛਡ ਤੇ ਰਾਕਨੇ ਮੈਂ ਤਾਂ ਸਾਰੇ
ਨੀ ਅਖਾਂ ਨੇ ਨਸ਼ੇੜੀ ਮੇਰਿਆ
ਮੇਰਾ ਕੋਈ ਨਾ ਕਸੂਰ ਮੁਟਿਆਰੇ
ਨੀ ਅਖਾਂ ਨੇ ਨਸ਼ੇੜੀ ਮੇਰਿਆ
ਮੇਰਾ ਕੋਈ ਨਾ ਕਸੂਰ ਮੁਟਿਆਰੇ
ਨੀ ਅਖਾਂ ਨੇ ਨਸ਼ੇੜੀ ਮੇਰਿਆ

ਸੋਹ ਤੂ ਝੂਠੀਆ  ਤੂ ਖਾਵੇ
ਮੇਰਾ ਕਰ ਲੇ ਯਕੀਨ
ਵੇ ਤੂ ਹਾਇ ਰਿਹਨਾ ਬਹਲਾ
ਪੈਰਾ ਤਾਲੇ ਆਏ ਜਮੀਨ
ਤੇਰੇ ਬਾਰੇ ਕੀਤਾ ਪਤਾ
ਸਿਧਾ ਮੇਰੇ ਕੋਲੋ ਪੁਛ
ਚੇਕ ਪੋਕੇਤਾ ਕਰਾਈ
ਤੈਨੂ ਲਭਣਾ ਨੀ ਕੁਛ

ਤੇਰੇ ਜਹੇ ਤਹਿ ਰਿਹਿੰਦੇ ਨੇ ਕੁਵਰੇ
ਨੀ ਅਖਾਂ ਨੇ ਨਸ਼ੇੜੀ ਮੇਰਿਆ
ਮੇਰਾ ਕੋਈ ਨਾ ਕਸੂਰ ਮੁਟਿਆਰੇ
ਨੀ ਅਖਾਂ ਨੇ ਨਸ਼ੇੜੀ ਮੇਰਿਆ
ਮੇਰਾ ਕੋਈ ਨਾ ਕਸੂਰ ਮੁਟਿਆਰੇ
ਨੀ ਅਖਾਂ ਨੇ ਨਸ਼ੇੜੀ ਮੇਰਿਆ

ਹੁਣ ਆਖਾ ਕਾਹਤੋ ਬੰਦ
ਰਤੀ ਸੂਟਾ ਨੀ ਰਾਕਨੇ
ਮੇਰਾ ਮਾਨ’ਨਾ ਨੀ ਬੱਪੂ
ਕੇਟੋ ਲੌਣੀ ਆਏ ਬਹਾਨੇ

ਕਿਨੇ ਸਾਲ ਹੋ ਗਏ ਸੋਫੀ
ਲੋਕਿ ਝੂਠ ਤਾ ਨਹੀ ਕਿਹੰਦੇ
ਕਿਨੇ ਦਸਿਯਾ ਆਏ ਤੈਨੂ
ਜਿਹਦੇ ਤੇਰੇ ਨਾਲ ਰਿਹਿੰਦੇ

ਬੰਦਾ ਦੱਸ ਮੁਤਿਯਰੇ ਮੈਨੂ ਕਿਹ੍ੜਾ
ਵੇ ਜਾ ਤਾ ਨਸ਼ੇ ਪੱਤੇ ਛਡ ਦੇ

ਜਾ ਛਡ ਦੇ ਤੂ ਸਾਤ ਜੱਟਾ ਮੇਰਾ
ਵੇ ਜਾ ਤਾ ਨਸ਼ੇ ਪੱਤੇ ਛਡ ਦੇ
ਜਾ ਛਡ ਦੇ ਤੂ ਸਾਤ ਜੱਟਾ ਮੇਰਾ
ਵੇ ਜਾ ਤਾ ਨਸ਼ੇ ਪੱਤੇ ਛਡ ਦੇ

ਤੇਰਾ ਨਾਮ ਬਦਨਾਮ
ਮਸ਼ੂਰ ਆਏ ਰਾਕਨੇ
ਕੀਤੇ ਪੈਂਦਾ ਆਏ ਦੋਰਹਆ
ਬਾਡੀ ਡੋਰ ਆਏ ਰਾਕਨੇ

ਤੇਰਾ ਪਿੰਡੋ ਕੀਤਾ ਪਤਾ
ਸਾਲੇ ਲਗਦੇ ਨੇ ਲੋਕਿ
ਤੈਨੂ ਲਗਦਾ ਸਿਮਰ
ਫੈਡ ਮਾਰ ਦਾ ਨੀ ਫੋਕੀ

ਸਚ ਬੋਲਦੇ ਵੇ ਲੌਣਾ ਕੇਟੋ ਲਾੜੇ
ਨੀ ਅਖਾਂ ਨੇ ਨਸ਼ੇੜੀ ਮੇਰਿਆ

ਮੇਰਾ ਕੋਈ ਨਾ ਕਸੂਰ ਮੁਟਿਆਰੇ
ਨੀ ਅਖਾਂ ਨੇ ਨਸ਼ੇੜੀ ਮੇਰਿਆ
ਮੇਰਾ ਕੋਈ ਨਾ ਕਸੂਰ ਮੁਟਿਆਰੇ
ਨੀ ਅਖਾਂ ਨੇ ਨਸ਼ੇੜੀ ਮੇਰਿਆ