Puth Jattan De

Puth Jattan De

Tru-Skool

Альбом: Puth Jattan De
Длительность: 5:35
Год: 2013
Скачать MP3

Текст песни

ਓ ਪੁੱਤ ਜੱਟਾਂ ਦੇ ਬੁਲੋਂਦੇ  ਬੱਕਰੇ
ਕੋਈ ਆਨ ਕੇ ਮਾਈ  ਦਾ ਲਾਲ ਟਕਰੇ
ਪੁੱਤ ਜੱਟਾਂ ਦੇ ਬੁਲੋਂਦੇ  ਬੱਕਰੇ
ਕੋਈ ਆਨ ਕੇ ਮਾਈ  ਦਾ ਲਾਲ ਟਕਰੇ
ਪੁੱਤ ਜੱਟਾਂ ਦੇ

ਮੋਡੇਯਾ ਤੇ ਡਾਂਗਾਂ ਯਾਰੋ ਉਂਗਲਾ ਚ ਛੱਲੇ
ਸਵਾ-ਸਵਾ ਲੱਖ ਉੱਤੇ ਪੈਂਦੇ ਭਾਰੂ ਕੱਲੇ

ਮੋਡੇਯਾ ਤੇ ਡਾਂਗਾਂ ਯਾਰੋ ਉਂਗਲਾ ਚ ਛੱਲੇ
ਸਵਾ-ਸਵਾ ਲੱਖ ਉੱਤੇ ਪੈਂਦੇ ਭਾਰੂ ਕੱਲੇ

ਧੂਮੇ ਚਾਦਰੇ   ਪੈਰਾ ਦੇ ਵਿਚ ਖੂਸੇ ਧੂਮੇ ਚਾਦਰੇ

ਚਾਦਰੇ   ਪੈਰਾ ਦੇ ਵਿਚ ਖੂਸੇ
ਏਨਾ ਦੇ ਯਾਰੋ ਸ਼ੋਕ  ਵਖਰੇ. ਪੁੱਤ ਜੱਟਾਂ ਦੇ

ਓ ਪੁੱਤ ਜੱਟਾਂ ਦੇ ਬੁਲੋਂਦੇ  ਬੱਕਰੇ
ਕੋਈ ਆਨ ਕੇ ਮਾਈ  ਦਾ ਲਾਲ ਟਕਰੇ

ਜੱਟਾਂ ਦੇ ਬੁਲੋਂਦੇ  ਬੱਕਰੇ
ਕੋਈ ਆਨ ਕੇ ਮਾਈ  ਦਾ ਲਾਲ ਟਕਰੇ

ਆਰੀ ਆਰੀ ਆਰੀ ਆਰੀ ਆਰੀ ਆਰੀ
ਬਈ ਅੱਲਡ  ਉਮਰਾ ਦੀ. ਯਾਰੀ ਲਗਦੀ ਬਡੀ ਪ੍ਯਾਰੀ
ਜੇਹਡੀ  ਸਾਤੋ ਜਿੰਦ ਵਾਰਦੀ ਜਿੰਦ ਵਾਰਦੀ , ਜਿੰਦ ਵਾਰਦੀ
ਓਹੋ ਤੋਡ਼ ਗੀ ਪ੍ਲਾ ਵਿਚ ਯਾਰੀ ਜੇਹਡੀ  ਸਾਤੋ ਜਿੰਦ ਵਾਰਦੀ
ਓਹੋ ਤੋਡ਼ ਗੀ ਪ੍ਲਾ ਵਿਚ ਯਾਰੀ. ਜੇਹਡੀ  ਸਾਤੋ ਜਿੰਦ ਵਾਰਦੀ
ਓਹੋ ਤੋਡ਼ ਗੀ ਪ੍ਲਾ ਵਿਚ ਯਾਰੀ ਜੇਹਡੀ  ਸਾਤੋ ਜਿੰਦ ਵਾਰਦੀ
ਬੁਰਾਹ

ਓ ਬੁਰਾਹ
ਓ ਓ ਓ ਓ ਓ  ਓ ਓ
ਓ ਕੱਲੀ ਹੋਵੇ ਨਾ ਵਨਾ ਦੇ ਵਿਚੋ ਲਕੜੀ
ਕੱਲਾ ਹੋਵੇ ਨਾ
ਕੱਲੀ ਹੋਵੇ ਨਾ ਵਨਾ ਦੇ ਵਿਚੋ .ਲਕੜੀ
ਕੱਲਾ ਨਾ ਹੋਵੇ ਪੁੱਤ ਜੱਟ ਦਾ
ਬੱਲੇਯਾ ਬੱਲੇਯਾ
ਓ ਅੱਜ ਵੈਰੀ ਮਾਰਨੇ ਨੂ ਕੱਲਾ ਜੱਟ ਚੱਲੇਯਾ ਜੱਟ
ਅੱਜ ਵੈਰੀ ਮਾਰਨੇ ਨੂ ਕੱਲਾ ਜੱਟ ਚੱਲੇਯਾ ਜੱਟ
ਜੱਟ ਚੱਲਿਆ ਕੱਲਾ ਜੱਟ ਓ  ਚੱਲੇਯਾ ਜੱਟ  ਚੱਲੇਯਾ

ਓ ਜੱਟ ਹੋਗੇ ਨੇ ਸ਼ੌਕੀਨ ਹੁਣ ਪੌਣ ਜੀਣਾ-ਸ਼ੀਨਾ.
ਯਾਰੋ ਸਾਡੇ ਉੱਤੇ ਮਰ ਦਿਆ ਕਯੀ ਨੇ ਹਸੀਨਾ

ਜੱਟ ਹੋਗੇ ਨੇ ਸ਼ੌਕੀਨ ਹੁਣ ਪੌਣ ਜੀਣਾ-ਸ਼ੀਨਾ.
ਯਾਰੋ ਸਾਡੇ ਉੱਤੇ ਮਰ ਦਿਆ ਕਯੀ ਨੇ ਹਸੀਨਾ
ਵਾਧੇ ਕਰਕੇ ਪਿਛਾਹ ਨਾ ਪੈਰ ਧਰਦੇ.
ਵਾਧੇ ਕਰਦੇ

ਵਾਧੇ ਕਰਦੇ ਪਿਛਾਹ ਨਾ ਪੈਰ ਧਰਦੇ.
ਸ਼ਾਹੀ ਵਫਾ ਦੀ ਇਸ਼੍ਕ ਵਾਲੇ ਪਤਰੇ.

ਓ ਪੁੱਤ ਜੱਟਾਂ ਦੇ ਬੁਲੋਂਦੇ  ਬੱਕਰੇ
ਕੋਈ  ਆਨ ਕੇ ਮਾਈ  ਦਾ ਲਾਲ ਟਕਰੇ

ਪੁੱਤ ਜੱਟਾਂ ਦੇ ਬੁਲੋਂਦੇ  ਬੱਕਰੇ
ਕੋਈ  ਆਨ ਕੇ ਮਾਈ  ਦਾ ਲਾਲ ਟਕਰੇ
ਕੋਈ  ਆਨ ਕੇ ਮਾਈ  ਦਾ ਲਾਲ ਟਕਰੇ
ਕੋਈ  ਆਨ ਕੇ ਮਾਈ  ਦਾ ਲਾਲ ਟਕਰੇ

ਕੋਈ ਆਨ ਕੇ ਮਾਈ ਦਾ ਲਾਲ ਟਕਰੇ
ਕੋਈ  ਆਨ ਕੇ ਮਾਈ  ਦਾ ਲਾਲ ਟਕਰੇ
ਕੋਈ  ਆਨ ਕੇ ਮਾਈ  ਦਾ ਲਾਲ ਟਕਰੇ
ਕੋਈ  ਆਨ ਕੇ ਮਾਈ  ਦਾ ਲਾਲ ਟਕਰੇ
ਕੋਈ  ਆਨ ਕੇ ਮਾਈ  ਦਾ ਲਾਲ ਟਕਰੇ
ਕੋਈ  ਆਨ ਕੇ ਮਾਈ  ਦਾ ਲਾਲ ਟਕਰੇ