Vairia
Veer Davinder
4:28ਧੰਨਵਾਦ ਰਕਾਨੇ ਤੇਰਾ ਦਿਲ ਦੀ ਕੁੰਡੀ ਖੋਲੀ ਦਾ ਧੰਨਵਾਦ ਰਕਾਨੇ ਤੇਰਾ ਦਿਲ ਦੀ ਕੁੰਡੀ ਖੋਲੀ ਦਾ ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ ਵੇ ਪਰਦਾ ਰੱਖ ਲਈ ਦੁਨੀਆ ਕੋਲੋਂ ਸਾਡੀ ਯਾਰੀ ਦਾ ਪਰਦਾ ਰੱਖ ਲਈ ਦੁਨੀਆ ਕੋਲੋਂ ਸਾਡੀ ਯਾਰੀ ਦਾ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ ਓ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ ਤੇਰੇ ਪਿੱਛੇ ਕਾਲਜ ਦੇ ਵਿਚ ਹੋਣ ਲੜਾਈਆਂ ਨੀ ਤੇਰੇ ਪਿੱਛੇ ਕਾਲਜ ਦੇ ਵਿਚ ਹੋਣ ਲੜਾਈਆਂ ਨੀ ਤੂੰ ਕੀ ਜਾਣੇ ਕਿੰਨੇ ਛੱਡੀ ਫਿਰਨ ਪੜਾਈਆਂ ਨੀ ਤੂੰ ਕੀ ਜਾਣੇ ਕਿੰਨੇ ਛੱਡੀ ਫਿਰਨ ਪੜਾਈਆਂ ਨੀ ਤੂੰ ਮੋਹਰੀ ਸੀ ਅੜਿਆ ਵੇ ਮੁੰਡਿਆਂ ਦੀ ਟੋਲੀ ਦਾ ਤੂੰ ਲੀਡਰ ਸੀ ਅੜਿਆ ਵੇ ਮੁੰਡਿਆਂ ਦੀ ਟੋਲੀ ਦਾ ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ ਮੈਂ ਵੀ ਤੇਰਾ ਚਾਹੁੰਦੀ ਸੀ ਇਕ ਦਿਨ ਦਿਲ ਮੋਹਣਾ ਵੇ ਮੈਂ ਵੀ ਤੇਰਾ ਚਾਹੁੰਦੀ ਸੀ ਇਕ ਦਿਨ ਦਿਲ ਮੋਹਣਾ ਵੇ ਸਾਰੇ ਮੁੰਡਿਆਂ ਵਿੱਚੋ ਤੂੰ ਸੀ ਲੱਗਦਾ ਸੋਹਣਾ ਵੇ ਸਾਰੇ ਮੁੰਡਿਆਂ ਵਿੱਚੋ ਤੂੰ ਸੀ ਲੱਗਦਾ ਸੋਹਣਾ ਵੇ ਮੈਂ ਮਾਲਕ ਬਣ ਗਿਆ ਅੱਜ ਤੋਂ ਫੁੱਲਾਂ ਭਰੀ ਪਿਟਾਰੀ ਦਾ ਮਾਲਕ ਬਣ ਗਿਆ ਅੱਜ ਤੋਂ ਫੁੱਲਾਂ ਭਰੀ ਪਿਟਾਰੀ ਦਾ ਓ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ ਓ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ ਤੂੰ ਲਾਇਬ੍ਰੇਰੀ ਵਿੱਚੋ letter ਫੜ ਕੇ ਲੈ ਗਈ ਸੀ ਤੂੰ ਲਾਇਬ੍ਰੇਰੀ ਵਿੱਚੋ letter ਫੜ ਕੇ ਲੈ ਗਈ ਸੀ ਬਿਨਾਂ ਕੈਮਰੇ ਦਿਲ ਵਿਚ ਫੋਟੋ ਬਣਕੇ ਲਹਿ ਗਈ ਸੀ ਬਿਨਾਂ ਕੈਮਰੇ ਦਿਲ ਵਿਚ ਫੋਟੋ ਬਣਕੇ ਲਹਿ ਗਈ ਸੀ ਤੇਰੇ ਭਾ ਦਾ ਰੰਗ ਬਿਰੰਗਾਂ ਸੀ ਦਿਨ ਹੋਲੀ ਦਾ ਤੇਰੇ ਭਾ ਦਾ ਰੰਗ ਬਿਰੰਗਾਂ ਸੀ ਦਿਨ ਹੋਲੀ ਦਾ ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ ਜਿਸ ਦਿਨ ਹਰਜੀਤ ਤੂੰ ਜਿਪਸੀ ਵਿਚ ਬਿਠਾ ਕੇ ਲੈ ਗਿਆ ਸੀ ਜਿਸ ਦਿਨ ਹਰਜੀਤ ਤੂੰ ਜਿਪਸੀ ਵਿਚ ਬਿਠਾ ਕੇ ਲੈ ਗਿਆ ਸੀ ਅਹਲੂਵਾਲੇ ਪਿੰਡ ਤੇਰੇ ਵਿਚ ਰੌਲਾ ਪੈ ਗਿਆ ਸੀ ਅਹਲੂਵਾਲੇ ਪਿੰਡ ਤੇਰੇ ਵਿਚ ਰੌਲਾ ਪੈ ਗਿਆ ਸੀ ਸਾਡੇ ਉੱਡਦਾ ਰਹੂ ਚੁਬਾਰੇ ਤੇਰਾ ਲੜ ਫੁਲਕਾਰੀ ਦਾ ਓ ਉੱਡਦਾ ਰਹੂ ਚੁਬਾਰੇ ਤੇਰਾ ਲੜ ਫੁਲਕਾਰੀ ਦਾ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ ਓ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ ਓ ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ ਓ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ ਓ ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ