Do Koh To Purje
Amar Singh Chamkila, Amarjot
3:06ਤੂੰ ਰੱਜ ਕੇ ਰੂਪ ਹੰਡਾਲੀਆਂ ਵੇ ਚਾਹ ਆਪਣਾ ਚੋਬਰਾਂ ਲਾਹ ਲਿਆ ਵੇ ਤੂੰ ਰੱਜ ਕੇ ਰੂਪ ਹੰਡਾਲੀਆਂ ਵੇ ਚਾਹ ਆਪਣਾ ਚੋਬਰਾਂ ਲਾਹ ਲਿਆ ਵੇ ਮੈਂ ਮਰ ਜਾ ਹਨ ਦੀਆ ਵੇ ਮੇਰੀ ਪੇਸ਼ ਕੋਈ ਨਾ ਜਾਵੇ ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ ਹੋ ਦਿਨ ਕਿਦੇ ਆਸਰੇ ਕੱਟੂਗਾ ਕੀਨੁ ਦੁੱਖ ਵੈਰਨੇ ਦਸੁਗਾ ਦਿਨ ਕਿਦੇ ਆਸਰੇ ਕੱਟੂਗਾ ਕੀਨੁ ਦੁੱਖ ਵੈਰਨੇ ਦਸੁਗਾ ਵਚਨਾਂ ਤੋਂ ਫਿਰ ਗਈ ਨੀ ਕਰ ਕੇ ਕੋਲ ਜੁਬਾਨੋ ਹਾਰੀ ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ ਮੈਂ ਲੁੱਕ ਲੁੱਕ ਰੋਂਦੀ ਸੀ ਰੋਂਦੀ ਸੀ ਵੇ ਮੇਰੀ ਪੇਸ਼ ਕੋਈ ਨਾ ਚੱਲੀ ਤੇਰੇ ਹਿਜਰ ਚ ਮਰ ਗਈ ਠਰ ਗਈ ਵੇ ਸੋਹਣਿਆ ਰੋ ਰੋ ਹੋ ਗਈ ਚੱਲੀ ਹੱਥੀਂ ਰੋਂ ਕਲੀਰੇ ਵੇ ਰਤੜਾ ਚੂੜਾ ਵਡ ਵਡ ਖਾਵੇ ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ ਤੈਨੂੰ ਚਾਹ ਮੁਕਲਾਵੇ ਦਾ ਮੁਕਲਾਵੇ ਦਾ ਹਾਏ ਨੀ ਖੜੇ ਰੋਂਦੇ ਯਾਰ ਪਿਆਰੇ ਹੋ ਅੱਖੀਆਂ ਓਹਲੇ ਨੀ ਓਹਲੇ ਨੀ ਹੈ ਤੂੰ ਸਬ ਭੁੱਲ ਜੇ ਗੀ ਮੁਟਿਆਰੇ ਪੈ ਗਿਆ ਵਿਛੋੜਾ ਨੀ ਹਾਏ ਫਿਰਗੀ ਸੀਨੇ ਤੇਜ ਕਤਾਰੀ ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ ਮੇਰੀ ਭੁੱਲ ਚੁੱਕ ਮਾਫਕਰੀ ਮਾਫਕਰੀ ਮੈਂ ਮਜਬੂਰ ਸੋਹਣਿਆ ਹੋਗਈ ਇੱਕ ਪੱਲ ਨਾ ਜੀਓਂਦੀ ਸੀ ਜੀਓਂਦੀ ਸੀ ਅੱਜ ਤੈਥੋਂ ਦੂਰ ਸੋਹਣਿਆ ਹੋਗਈ ਮੇਲੇ ਹੋਣ ਸਬੱਬੀ ਵੇ ਹਾਏ ਰੱਬ ਵਿਛੜੇ ਕਦੋ ਮਿਲਾਵੈ ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ ਹੋ ਜੱਗ ਦੁ ਉਲਾੰਬੇ ਨੀ ਉਲਾੰਬੇ ਨੀਹਾਏ ਨੀ ਯਾਰ ਹੱਥ ਚਾੜ ਕੇ ਬਹਿ ਗਿਆ ਜੁਨ ਲੱਗ ਗਈ ਯਾਰਾ ਦੀ ਹਾਏ ਯਾਰਾ ਦੀ ਹਾਏ ਨੀ ਕੋਈ ਕੁੰਜ ਵਿਆਹ ਕੇ ਲੇਗੀਆਂ ਤੁਰ ਪਿਆ ਚਮਕੀਲਾ ਨੀ ਕਰ ਕੇ ਟਿੱਲੇ ਵੱਲ ਤਿਆਰੀ ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ