Kala Sha Kala

Kala Sha Kala

Annamika

Длительность: 4:11
Год: 2003
Скачать MP3

Текст песни

Black is black ,Black is black , Black is black

ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ ਮੇਰਾ ਕਾਲ਼ਾ ਹੈ ਸਰਦਾਰ
ਗੋਰੇਆਂ ਨੂ ਦਫਾ ਕਰੋ ਗੋਰੇਆਂ ਨੂ ਦਫਾ ਕਰੋ
ਮੈਂ ਆਪ ਤਿਲੇ ਦੀ ਤਾਰ ਕਾਲ਼ਾ ਸ਼ਾਹ ਕਾਲ਼ਾ

ਸੱਸਰਿਯੇ ਤੇਰੇ ਪੰਜ ਪੁੱਤਰ ਦੋ ਐਬੀ ਦੋ ਸ਼ਰਾਬੀ
ਸੱਸਰਿਯੇ ਤੇਰੇ ਪੰਜ ਪੁੱਤਰ ਦੋ ਐਬੀ ਦੋ ਸ਼ਰਾਬੀ
ਜੇਰਾ ਮੇਰੇ ਹਾਣ ਦਾ ਓ ਖਿਲਾ ਫੂਲ ਗੁਲਾਬੀ
ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ ਮੇਰਾ ਕਾਲ਼ਾ ਹੈ ਸਰਦਾਰ
ਗੋਰੇਆਂ ਨੂ ਦਫਾ ਕਰੋ ਗੋਰੇਆਂ ਨੂ ਦਫਾ ਕਰੋ
ਮੈਂ ਆਪ ਤਿਲੇ ਦੀ ਤਾਰ ਕਾਲ਼ਾ ਸ਼ਾਹ ਕਾਲ਼ਾ

ਸੱਸਰਿਯੇ ਤੇਰੇ ਪੰਜ ਪੁੱਤਰ ਦੋ 3 ਤੇ ਦੋ ਕਨਸਟਰ
ਸੱਸਰਿਯੇ ਤੇਰੇ ਪੰਜ ਪੁੱਤਰ ਦੋ 3 ਤੇ ਦੋ ਕਨਸਟਰ
ਜੇਰਾ ਮੇਰੇ ਹਾਣ ਦਾ ਓ ਗੇ ਹੋਯਾ ਐ ਦਫਤੇਰ
ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ ਮੇਰਾ ਕਾਲ਼ਾ ਹੈ ਸਰਦਾਰ
ਗੋਰੇਆਂ ਨੂ ਦਫਾ ਕਰੋ ਗੋਰੇਆਂ ਨੂ ਦਫਾ ਕਰੋ
ਮੈਂ ਆਪ ਤਿਲੇ ਦੀ ਤਾਰ ਕਾਲ਼ਾ ਸ਼ਾਹ ਕਾਲ਼ਾ

ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ ਮੇਰਾ ਕਾਲ਼ਾ ਹੈ ਸਰਦਾਰ
ਗੋਰੇਆਂ ਨੂ ਦਫਾ ਕਰੋ ਗੋਰੇਆਂ ਨੂ ਦਫਾ ਕਰੋ
ਮੈਂ ਆਪ ਤਿਲੇ ਦੀ ਤਾਰ ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ ਮੇਰਾ ਕਾਲ਼ਾ ਹੈ ਸਰਦਾਰ
ਗੋਰੇਆਂ ਨੂ ਦਫਾ ਕਰੋ ਗੋਰੇਆਂ ਨੂ ਦਫਾ ਕਰੋ
ਮੈਂ ਆਪ ਤਿਲੇ ਦੀ ਤਾਰ ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ
ਕਾਲ਼ਾ ਸ਼ਾਹ ਕਾਲ਼ਾ