Jhanjhar Da Chhankara
Balkar Sidhu & Manpreet Akhtar
5:38ਤਿਖੜ ਦੁਪਹਿਰ ਵਿਚ ਝਲ ਦੀਆ ਪੱਖੀਆਂ ਬੈਠੀਆਂ ਤ੍ਰਿਝਣੇ ਚ ਸੋਹਣੀਆਂ ਸਖੀਆਂ ਤਿਖੜ ਦੁਪਹਿਰ ਵਿਚ (ਝਲ ਦੀਆ ਪੱਖੀਆਂ) ਬੈਠੀਆਂ ਤ੍ਰਿੰਜਣ ਚ (ਸੋਹਣੀਆਂ ਸਖੀਆਂ) ਬੈਠੀਆਂ ਤ੍ਰਿੰਜਣ ਚ (ਸੋਹਣੀਆਂ ਸਖੀਆਂ) ਨੀ ਤੂੰ ਸਾਰੀਆਂ ਚੋਂ (ਹਾ) ਬਿੱਲੋ ਸਾਰੀਆਂ ਚੋਂ ਸਿਰੇ ਦੀ ਰਕਾਨ ਤੂੰ ਫੁਲਕਾਰੀ ਕੱਢ ਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢ ਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢ ਦੀ ਨੀ ਤੂੰ ਫੁਲਕਾਰੀ ਕੱਢ ਦੀ ਗੁਲਾਨਾਰੀ ਕੁੜਤੀ ਤੇ ਸ਼ੀਸ਼ੇ ਜੜ੍ਹਵਾਏ ਤੈ ਬੀਕਾਨੇਰੀ ਚੂਨੀ ਉੱਤੇ ਘੁੰਗਰੂ ਲਵਾਏ ਤੈ ਗੁਲਾਨਾਰੀ ਕੁੜਤੀ ਤੇ (ਸ਼ੀਸ਼ੇ ਜੜ੍ਹਵਾਏ ਤੈ) ਬੀਕਾਨੇਰੀ ਚੂਨੀ ਉੱਤੇ (ਘੁੰਗਰੂ ਲਵਾਏ ਤੈ) ਬੀਕਾਨੇਰੀ ਚੂਨੀ ਉੱਤੇ (ਘੁੰਗਰੂ ਲਵਾਏ ਤੈ) ਖਰੇ ਕੇਹੜੀ ਕੇਹੜੀ .. (ਹਾ) ਖਰੇ ਕੇਹੜੀ ਕੇਹੜੀ ਲੁੱਟ ਲਈ ਦੁਕਾਨ ਤੂੰ ਫੁਲਕਾਰੀ ਕੱਢ ਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢ ਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢ ਦੀ ਨੀ ਤੂੰ ਫੁਲਕਾਰੀ ਕੱਢ ਦੀ ਸੂਈ ਧਾਗੇ ਨਾਲ ਜਿਹੜੇ ਗੁੰਦੀ ਜਾਵੇਂ ਫੂਲ ਨੀ ਅਸਲੀ ਵੀ ਫੂਲ ਇਨ੍ਹਾਂ ਫੁੱਲਾਂ ਦੇ ਨਾ ਤੁਲ ਨੀ ਸੂਈ ਧਾਗੇ ਨਾਲ ਜਿਹੜੇ (ਗੁੰਦੀ ਜਾਵੇਂ ਫੂਲ ਨੀ) ਅਸਲੀ ਵੀ ਫੂਲ ਇਨ੍ਹਾਂ (ਫੁੱਲਾਂ ਦੇ ਨਾ ਤੁਲ ਨੀ) ਅਸਲੀ ਵੀ ਫੂਲ ਇਨ੍ਹਾਂ (ਫੁੱਲਾਂ ਦੇ ਨਾ ਤੁਲ ਨੀ) ਤੇਰੇ ਪੋਤਿਆਂ ਤੇ , (ਹਾ) ਤੇਰੇ ਪੋਤਿਆਂ ਤੇ ਰੱਬ ਮੇਹਰਬਾਨ ਤੂੰ ਫੁਲਕਾਰੀ ਕੱਢ ਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢ ਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢ ਦੀ ਨੀ ਤੂੰ ਫੁਲਕਾਰੀ ਕੱਢ ਦੀ ਲੋਕੀ ਕਹਿੰਦੇ ਹੁੰਦੀਆਂ ਨੇ ਪਰਿਆ ਤਾਂ ਸੋਹਣਿਆ ਸੱਚ ਪੁਛੇ ਤੇਰੇ ਨਾਲੋਂ ਸੋਹਣਿਆ ਨਹੀਂ ਹੋਣੀਆਂ ਲੋਕੀ ਕਹਿੰਦੇ ਹੁੰਦੀਆਂ ਨੇ (ਪਰਿਆ ਤਾਂ ਸੋਹਣਿਆ) ਸੱਚ ਪੁਛੇ ਤੇਰੇ ਨਾਲੋਂ (ਸੋਹਣਿਆ ਨਾ ਹੋਣੀਆਂ) ਸੱਚ ਜਾਣੀ ਤੇਰੇ ਨਾਲੋਂ (ਸੋਹਣਿਆ ਨਾ ਹੋਣੀਆਂ) ਕਿੰਝ ਕਰਿਆ ਨੀ , (ਹਾ) ਕਿਵੇਂ ਕਰਿਆ ਨੀ ਕੀ ਕੀ ਬਯਾਨ ਤੂੰ ਫੁਲਕਾਰੀ ਕੱਢ ਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢ ਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢ ਦੀ ਨੀ ਤੂੰ ਫੁਲਕਾਰੀ ਕੱਢ ਦੀ ਇਹੋ ਫੁਲਕਾਰੀ ਤੇਰੇ ਸੀਰ ਤੇ ਸਜਾ ਕੇ ਨੀ ਲੈ ਜਾਉ ਗਾ ਟਿਵਾਣਾ ਤੈਨੂੰ ਡੋਲੀ ਚ ਬੈਠਾ ਕੇ ਨੀ ਇਹੋ ਫੁਲਕਾਰੀ ਤੇਰੇ (ਸੀਰ ਤੇ ਸਜਾ ਕੇ ਨੀ) ਲੈ ਜਾਉ ਗਾ ਟਿਵਾਣਾ ਤੈਨੂੰ (ਡੋਲੀ ਚ ਬੈਠਾ ਕੇ ਨੀ) ਲੈ ਜਾਉ ਗਾ ਟਿਵਾਣਾ ਤੈਨੂੰ (ਡੋਲੀ ਚ ਬੈਠਾ ਕੇ ਨੀ) ਮਹਿਲ ਕਲਾਂ ਦੀ , (ਹਾ) ਮਹਿਲ ਕਲਾਂ ਦੀ ਬਣਾਉ ਤੈਨੂੰ ਸ਼ਾਨ ਤੂੰ ਫੁਲਕਾਰੀ ਕੱਢ ਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢ ਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢ ਦੀ ਨੀ ਤੂੰ ਫੁਲਕਾਰੀ ਕੱਢ ਦੀ ਨੀ ਤੂੰ ਫੁਲਕਾਰੀ ਕੱਢ ਦੀ ਨੀ ਤੂੰ ਫੁਲਕਾਰੀ ਕੱਢ ਦੀ ਨੀ ਤੂੰ ਫੁਲਕਾਰੀ ਕੱਢ ਦੀ ਨੀ ਤੂੰ ਫੁਲਕਾਰੀ ਕੱਢ ਦੀ