Aas (New Beginning) (Feat. Jyotica Tangri)

Aas (New Beginning) (Feat. Jyotica Tangri)

Bir Singh

Альбом: Aas (New Beginning)
Длительность: 4:15
Год: 2024
Скачать MP3

Текст песни

ਚੰਗੀ ਮਾੜੀ ਮੇਰੀ ਸਾਰੀ ਤੇਰੇ ਅੱਗੇ ਪਈ ਏ
ਬਸ ਤੇਰੇ ਰਹਮ ਦੀ ਹੀ ਆਸ ਅਸਾ ਲਈ ਏ
ਚੰਗੀ ਮਾੜੀ ਮੇਰੀ ਸਾਰੀ ਤੇਰੇ ਅੱਗੇ ਪਈ ਏ
ਬਸ ਤੇਰੇ ਰਹਮ ਦੀ ਹੀ ਆਸ ਅਸਾ ਲਈ ਏ

ਬੁਰੇ-ਆਂ ਖਿਆਲਾਂ ਤੋਂ ਉਮੀਦ ਵੱਲ ਤੁਰੇ ਆਂ
ਤੋੜੇਿਆ ਹਾਲਾਤਾਂ ਨੇ ਤੇ ਤੇਰੇ ਨਾਲ ਜੁੜੇ ਆਂ
ਬੀਤੀਆਂ ਦੀ ਪੂਲ ਬਖਸ਼ਨ ਕੇ ਕਰਾਂ ਮੈ ਤੇਰੇ ਨਾਮ ਤੋਂ ਸ਼ੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਬਖਸੋ ਖ਼ਤਾਂ ਜੋ ਹੋ ਗਈ
ਤੇਰੇ ਨਾਲੋਂ ਕੌਣ ਹੈ ਦਯਾਲੂ ਜੀ
ਲਾਜ ਰੱਖ ਲੋ ਡਰਾ ਤੇ ਆਏ ਦੀ
ਮਸਾ ਤੇਰੇ ਵੱਲ ਮੁੜੇ ਨੇ ਖਿਆਲ ਜੀ

ਦਿਲੋਂ ਬੋਝ ਉਤਾਰ ਛਿਟੇ ਰਹਮ ਦੇ ਜੇ ਮਾਰੇ
ਦਿਲੋਂ ਬੋਝ ਉਤਾਰ ਛਿਟੇ ਰਹਮ ਦੇ ਜੇ ਮਾਰੇ
ਅੱਖਾਂ ਵਿੱਚ ਆਲਾ ਮੋਤੀ ਆਖਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਦਾਤਾ ਦਿੱਤੀਆਂ ਤੇ ਪਿੱਛੇ ਲੱਗ ਕੇ
ਛੱਡੇਆ ਵੇ ਸਾਰ ਮੈ ਦਾਤਾਰ ਨੂੰ
ਮਨ ਪਿੱਛੇ ਲੱਗੇਆ ਰਹਾ
ਕੰਨ ਕੀਤਾ ਨਾ ਮੈਂ ਰੂਹਾਂ ਦੀ ਪੁਕਾਰ ਨੂੰ

ਤੂੰ ਆ ਸੰਗਤਾਂ ਦੀ ਪੈਰ ਮੇਲੇ ਨਾਮ ਵਾਲੀ ਖੈਰ
ਤੂੰ ਆ ਸੰਗਤਾਂ ਦੀ ਪੈਰ ਮੇਲੇ ਨਾਮ ਵਾਲੀ ਖੈਰ
ਕਾਲਾ ਚੜ੍ਹਦੀ ਨੂ ਜਿੰਦਗੀ ਤੁਰੂਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ