Daka

Daka

Diljit Dosanjh

Альбом: Ishq Ho Gaya
Длительность: 4:24
Год: 2006
Скачать MP3

Текст песни

Dance is in very body blood
ਹੋ ਹੋ ਹੋ ਹੋ ਹੋਏ
ਚੱਕਦੇ

ਹੋਇਆ ਕੀ ਜੇ ਨੱਚਦੀ ਬਾਂਹ ਫੜ ਲਈ
ਡਾਕਾ ਤਾਂ ਨਹੀਂ ਮਾਰਿਆ
ਚੱਕਦੇ
ਹੋਇਆ ਕੀ ਜੇ ਨੱਚਦੀ ਬਾਂਹ ਫੜ ਲਈ
ਡਾਕਾ ਤਾਂ ਨਹੀਂ ਮਾਰਿਆ
ਬਹੁਤਾ ਸਾਨੂੰ ਜੱਚ ਗਈ ਸੀ ਤਾਂ ਫੜ ਲਈ
ਡਾਕਾ ਤਾਂ ਨਹੀਂ ਮਾਰਿਆ
ਹੋਇਆ ਕੀ ਜੇ ਨੱਚਦੀ ਬਾਂਹ ਫੜ ਲਈ
ਡਾਕਾ ਤਾਂ ਨਹੀਂ ਮਾਰਿਆ
ਹੋਇਆ ਕੀ ਜੇ ਨੱਚਦੀ ਬਾਂਹ ਫੜ ਲਈ
ਡਾਕਾ ਤਾਂ ਨਹੀਂ ਮਾਰਿਆ

ਹੋ ਹੋ ਹੋ ਓਏ ਓਏ
ਨੱਚਦੀ ਦਾ ਤੇਰਾ ਅੰਗ ਅੰਗ ਨੱਚਦਾ
ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ
ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ
ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ
ਨੱਚਦੀ ਦਾ ਤੇਰਾ ਅੰਗ ਅੰਗ ਨੱਚਦਾ
ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ
ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ
ਨੱਚਦੀ ਦਾ ਤੇਰਾ ਅੰਗ ਅੰਗ ਨੱਚਦਾ
ਅੰਗ ਅੰਗ ਨੱਚਦਾ
ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ (ਸਾਮਾਨ ਕੱਚ ਦਾ)
ਤੈਨੂੰ ਸਾਭ ਕੇ ਮੈਂ ਰੱਖੁੰਦਾ ਏ ਤਾਂ ਫੜ ਲਈ
ਡਾਕਾ ਤਾਂ ਨਹੀਂ ਮਾਰਿਆ
ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ
ਡਾਕਾ ਤਾਂ ਨਹੀਂ ਮਾਰਿਆ
ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ
ਡਾਕਾ ਤਾਂ ਨਹੀਂ ਮਾਰਿਆ
ਚੱਕਦੇ
ਛੱਡੋ ਜੀ ਹਜ਼ੂਰ ਗੁੱਸਾ ਰਹਿਣ ਵੀ ਦਿਓ
ਲੱਕ ਨਾਲ ਲੱਕ ਥੋੜਾ ਖਹਿਣ ਵੀ ਦਿਓ
ਲੱਕ ਨਾਲ ਲੱਕ ਥੋੜਾ ਖਹਿਣ ਵੀ ਦਿਓ
ਲੱਕ ਨਾਲ ਲੱਕ ਥੋੜਾ ਖਹਿਣ ਵੀ ਦਿਓ
ਛੱਡੋ ਜੀ ਹਜ਼ੂਰ ਗੁੱਸਾ ਰਹਿਣ ਵੀ ਦਿਓ
ਲੱਕ ਨਾਲ ਲੱਕ ਥੋੜਾ ਖਹਿਣ ਵੀ ਦਿਓ
ਲੱਕ ਨਾਲ ਲੱਕ ਥੋੜਾ ਖਹਿਣ ਵੀ ਦਿਓ
ਮੈਂ ਕਿਹਾ ਛੱਡੋ ਜੀ ਹਜ਼ੂਰ ਗੁੱਸਾ ਰਹਿਣ ਵੀ ਦਿਓ
ਹੋ ਲੱਕ ਨਾਲ ਲੱਕ ਥੋੜਾ ਖਹਿਣ ਵੀ ਦਿਓ
ਐਵੇ ਤੁਸੀਂ ਵੀ ਇਹ ਜਿੰਦ ਖਮਖਾ ਫੜ ਲਈ ਡਾਕਾ ਤਾ ਨੀ ਮਾਰਿਆ
ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ
ਡਾਕਾ ਤਾਂ ਨਹੀਂ ਮਾਰਿਆ
ਚੱਕਦੇ
ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ
ਡਾਕਾ ਤਾਂ ਨਹੀਂ ਮਾਰਿਆ

ਹੋ ਹੋ ਹੋ
ਆਪਣਾ ਬਣਾ ਲੈ ਨੀ ਤੂੰ ਦਿਲਜੀਤ ਨੂੰ
ਦਿਲ ਚ ਵਸਾ ਲੈ ਨੀ ਤੂੰ ਦਿਲਜੀਤ ਨੂੰ
ਦਿਲ ਚ ਵਸਾ ਲੈ ਨੀ ਤੂੰ ਦਿਲਜੀਤ ਨੂੰ
ਦਿਲ ਚ ਵਸਾ ਲੈ ਨੀ ਤੂੰ ਦਿਲਜੀਤ ਨੂੰ
ਆਪਣਾ ਬਣਾ ਲੈ ਨੀ ਤੂੰ ਦਿਲਜੀਤ ਨੂੰ
ਦਿਲ ਚ ਵਸਾ ਲੈ ਨੀ ਤੂੰ ਦਿਲਜੀਤ ਨੂੰ
ਦਿਲ ਚ ਵਸਾ ਲੈ ਨੀ ਤੂੰ ਦਿਲਜੀਤ ਨੂੰ
ਹਾਏ ਆਪਣਾ ਬਣਾ ਲੈ ਨੀ ਤੂੰ ਦਿਲਜੀਤ ਨੂੰ
ਦਿਲ ਚ ਵਸਾ ਲੈ ਨੀ ਤੂੰ ਦਿਲਜੀਤ ਨੂੰ
ਤੇਰੀ ਮੀਠੀ ਸੰਗ ਵਿੱਚੋ ਹਾਂ ਫੜ ਲਈ
ਡਾਕਾ ਤਾ ਨੀ ਮਾਰਿਆ
ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ
ਡਾਕਾ ਤਾ ਨੀ ਮਾਰਿਆ
ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ
ਡਾਕਾ ਤਾ ਨੀ ਮਾਰਿਆ
ਚੱਕਦੇ