Wow Wow

Wow Wow

Diljit Dosanjh

Альбом: The Lion Of Punjab
Длительность: 3:11
Год: 2020
Скачать MP3

Текст песни

ਓਏ ਅੱਖਾਂ ਬਲੌਰੀ (Wow)
ਓਏ ਚਾਲ ਤੇਰੀ ਟੋਰੀ (Wow)
ਅੱਖਾਂ ਬਲੌਰੀ
ਚਾਲ ਮੇਰੀ ਟੋਰੀ
ਦਿਲ ਹਾਏ ਦਿਲ ਤੇਰਾ ਕਰ ਲਾਂਗੀ ਚੋਰੀ
ਓਏ ਰੰਗ ਮਸਤਾਨਾ ਰੱਜ ਕੇ ਗੋਰਾ
ਆਪਣਾ ਸਾਨੂ ਬਣਾਉ
ਸਾਡੇ ਮੂਹੋ ਵੀ ਕਦੇ ਨਿਕਲੇ
Wow wow wow
ਸਾਡੇ ਮੂਹੋ ਵੀ ਕਦੇ ਨਿਕਲੇ
Wow wow wow

ਜਦ ਨਾਲ ਮੇਰੇ ਤੂੰ ਚਲੇ
ਤਦ ਦੁਨੀਆਂ ਪੈਰਾਂ ਥੱਲੇ
ਅਸੀਂ ਚੰਗੇ ਨਹੀਓ ਲਗਦੇ
ਤੇਰੇ ਬਿਨ ਕੱਲੇ ਕੱਲੇ
ਓਏ ਆਪਣਾ ਬਣਾ ਕੇ
ਗੱਲ ਨਾਲ ਲਾਕੇ
ਪ੍ਰੀਤ ਦੀ ਰੀਤ ਨਿਭਾਓ
ਸਾਡੇ ਮੂਹੋ ਵੀ ਕਦੇ ਨਿਕਲੇ
Wow wow wow
ਸਾਡੇ ਮੂਹੋ ਵੀ ਕਦੇ ਨਿਕਲੇ
Wow wow wow

ਅਸੀਂ youngistan ਦੇ ਵਾਸੀ
ਸਾਨੂ ਫਿਕਰ ਨਾ ਕੋਈ ਉਦਾਸੀ
ਸਾਨੂ ਇਸ਼ਕ ਦੇ ਰਾਗ ਹੀ ਆਉਂਦੇ
ਅਸੀਂ ਗਾਉਂਦੇ ਨੀ ਭੀਮ ਪਲਾਸੀ
ਹੀਰੇ ਹੀਰੇ ਕਰਦੇ ਕਰਦੇ
ਹੀਰ ਦੇ ਦਿਲ ਵਿੱਚ ਆਓ
ਸਾਡੇ ਮੂਹੋ ਵੀ ਕਦੇ ਨਿਕਲੇ
Wow wow wow
ਸਾਡੇ ਮੂਹੋ ਵੀ ਕਦੇ ਨਿਕਲੇ
Wow wow wow