Sun Mere Chann Mahia
Gurmeet Singh
5:58ਊ ਏਕ ਤੂ ਹੀ ਗਵਾਹ ਸਾਡਾ ਊ ਏਕ ਤੂ ਹੀ ਗਵਾਹ ਸਾਡਾ ਸਜਣਾ ਦੇ ਨਾ ਲਿਖ ਦੇ ਊ ਰੱਬਾ ਏਕ ਏਕ ਸਾਹ ਸਾਡਾ ਊ ਰੱਬਾ ਏਕ ਏਕ ਸਾਹ ਸਾਡਾ ਊ ਕੀ ਹੈ ਸਾਹਾਂ ਦਾ ਵਸਾ ਮਹੀਆ ਊ ਕੀ ਹੈ ਸਾਹਾਂ ਦਾ ਵਸਾ ਮਹੀਆ ਤੇਰੀ ਮੇਰੀ ਏਕ ਜਿੰਦ ਦੀ ਊ ਏਹ ਜਿਉਣ ਵੇ ਨਾ ਮਹੀਆ ਊ ਕੀ ਹੈ ਸਾਹਾਂ ਦਾ ਵਸਾ ਮਹੀਆ ਅਸੀਂ ਤਾਂ ਹੀਰੇ ਸਭ ਕੁਝ ਭੁੱਲ ਕੇ ਪਿਆਰ ਤੇਰੇ ਨਾਲ ਪਾ ਲਿਆ ਅਸੀਂ ਤਾਂ ਹੀਰੇ ਸਭ ਕੁਝ ਭੁੱਲ ਕੇ ਪਿਆਰ ਤੇਰੇ ਨਾਲ ਪਾ ਲਿਆ ਜਿਸ ਦਿਨ ਦਾ ਮੈਂ ਲਭਿਆ ਤੈਨੂੰ ਆਪਣਾ ਆਪ ਗਵਾ ਲਿਆ ਜਿਸ ਦਿਨ ਦਾ ਮੈਂ ਲਭਿਆ ਤੈਨੂੰ ਆਪਣਾ ਆਪ ਗਵਾ ਲਿਆ ਊ ਤੇਰਾ ਚੰਨ ਜਿਹਾ ਮੁਖ ਹੀਰੇ ਊ ਤੇਰਾ ਚੰਨ ਜਿਹਾ ਮੁਖ ਹੀਰੇ ਜਿਦੋਂ ਦਾ ਮੈਂ ਵੇਖ ਲਿਆ ਊ ਸਾਰੇ ਭੁੱਲ ਗਿਆ ਦੁੱਖ ਹੀਰਏ ਊ ਏਹ ਜਿਉਣ ਵੇ ਨਾ ਮਹੀਆ ਮੈਂ ਵੀ ਤੇਰਾ ਦਿਲ ਵੇ ਤੇਰਾ ਸਭ ਕੁਝ ਤੇਰਾ ਹੋ ਗਿਆ ਮੈਂ ਵੀ ਤੇਰਾ ਦਿਲ ਵੇ ਤੇਰਾ ਸਭ ਕੁਝ ਤੇਰਾ ਹੋ ਗਿਆ ਸੌ ਰੱਬ ਦੀ ਮੈਨੂੰ ਇੰਜ ਲੱਗਦਾ ਹੈ ਸਭ ਕੁਝ ਮੇਰਾ ਹੋ ਗਿਆ ਸੌ ਰੱਬ ਦੀ ਮੈਨੂੰ ਇੰਜ ਲੱਗਦਾ ਹੈ ਸਭ ਕੁਝ ਮੇਰਾ ਹੋ ਗਿਆ ਊ ਮੈਂ ਵੀ ਦੁਨੀਆ ਭੁਲਾਈ ਫਿਰਦਾ ਊ ਮੈਂ ਵੀ ਦੁਨੀਆ ਭੁਲਾਈ ਫਿਰਦਾ ਹੀਰਏ ਤੇਰਾ ਪਿਆਰ ਮੈਨੂੰ ਬਿਨਾ ਖੰਭਾਂ ਤੋ ਉਡਾਈ ਫਿਰਦਾ ਊ ਬਿਨਾ ਪਰਾਂ ਤੋ ਉਡਾਈ ਫਿਰਦਾ ਊ ਕੀ ਹੈ ਸਾਹਾਂ ਦਾ ਵਸਾ ਮਹੀਆ ਊ ਏਕ ਤੂ ਹੀ ਗਵਾਹ ਸਾਡਾ