Halla Gulla

Halla Gulla

Harf Cheema

Альбом: Halla Gulla
Длительность: 2:48
Год: 2024
Скачать MP3

Текст песни

And guess who is beat again
Gaiphy

ਕੰਮ ਕਾਰ ਦੱਸ ਤੇਰਾ ਕੀ ਚੋਬਰਾ
ਹੱਲਾ ਗੁੱਲਾ ਰੱਖੀ ਦੇ ਕਰਾ ਕੇ ਪਤਲੋ
ਵੇ ਕੰਮ ਕਾਰ ਦੱਸ ਤੇਰਾ ਕੀ ਚੋਬਰਾ
ਹੱਲਾ ਗੁੱਲਾ ਰੱਖੀ ਦੇ ਕਰਾ ਕੇ ਪਤਲੋ

ਅੱਖ ਦੇ ਨੇ ਅੱਖ ਦੇ ਨੇ
ਅੱਖ ਦੇ ਨੇ ਲੋਕੀ ਤੇਰੀ ਪੀਣੀ ਮਾੜੀ ਏ
ਕਦੋ ਫੋਨ ਲਾਏ ਪੈਗ ਲਾ ਕੇ ਪਤਲੋ

ਕੰਮ ਕਾਰ ਦੱਸ ਤੇਰਾ ਕੀ ਚੋਬਰਾ
ਹੱਲਾ ਗੁੱਲਾ ਰੱਖੀ ਦੇ ਕਰਾ ਕੇ ਪਤਲੋ
ਕੰਮ ਕਾਰ ਦੱਸ ਤੇਰਾ ਕੀ ਚੋਬਰਾ
ਹੱਲਾ ਗੁੱਲਾ ਰੱਖੀ ਦੇ ਕਰਾ ਕੇ ਪਤਲੋ

ਸੱਚ ਪੁੱਛੋ ਮੈਨੂੰ ਜਮਾ ਵੇਲੇ ਲਗਦੇ
ਚੰਡੀਗੜ੍ਹ ਕੈਫਿਆਂ ਤੇ ਮੇਲੇ ਲਗਦੇ
ਆਤੀ ਆ ਨੀ ਜੇਡੀ ਓਹ ਵੀ ਪੈਂਦੀ ਤੋਰ ਨੀ
ਆਥਣੇ ਹੀ ਬਦਲ ਹੀ ਜਾਣਵੇਂ ਤੋਰ ਨੀ

ਤੇਰੀ ਆ ਹੀ ਤੇਰੀ ਆ ਹੀ
ਹਾਏ ਤੇਰੀਆਂ ਹੀ ਉੱਡਦੀ  ਆ ਕਹਤੋਂ ਖਬਰਾਂ
ਦੱਸੂ ਕਦੇ ਕੱਲੀ ਨੂੰ ਬਿਠਾ ਕੇ ਪਤਲੋ

ਕੰਮ ਕਾਰ ਦੱਸ ਤੇਰਾ ਕੀ ਚੋਬਰਾ
ਹੱਲਾ ਗੁੱਲਾ ਰੱਖੀ ਦੇ ਕਰਾ ਕੇ ਪਤਲੋ
ਕੰਮ ਕਾਰ ਦੱਸ ਤੇਰਾ ਕੀ ਚੋਬਰਾ
ਹੱਲਾ ਗੁੱਲਾ ਰੱਖੀ ਦੇ ਕਰਾ ਕੇ ਪਤਲੋ

ਰੱਖੀ ਆ ਕਿਉਂ ਮੋਢੇ ਉੱਤੇ ਲੋਈ ਆ ਕਿਵੇਂ
ਐੱਡੀ ਗੱਲ ਬਾਤ ਤੇਰੀ ਹੋਈ ਆ ਕਿਵੇਂ
ਜਿਥੋਂ ਹੋਈ ਆ ਗੱਲ ਬਾਤ ਵੱਡੀ ਸੋਹਣੀਏ
ਨੀ ਪਹਿਲਾਂ ਪਹਿਲਾਂ ਖੇੱਡੀ ਆ ਕਬੱਡੀ ਸੋਹਣੀਏ

ਕਿਹੜੇ ਆਹ ਵੇ ਕਿਹੜੇ ਆਹਾ
ਕਿਹੜੇ ਆਂ ਕੰਮਾਂ ਤੇ ਲਾਏ ਜੱਫੇ ਦੱਸਦੇ
ਕੋਈ ਮੁੱਡਿਆਂ ਨਈ ਸੁੱਟਾ ਰੇਡ ਪਾ ਕੇ ਪਤਲੋ

ਕੰਮ ਕਾਰ ਦੱਸ ਤੇਰਾ ਕੀ ਚੋਬਰਾ
ਹੱਲਾ ਗੁੱਲਾ ਰੱਖੀ ਦੇ ਕਰਾ ਕੇ ਪਤਲੋ
ਕੰਮ ਕਾਰ ਦੱਸ ਤੇਰਾ ਕੀ ਚੋਬਰਾ
ਹੱਲਾ ਗੁੱਲਾ ਰੱਖੀ ਦੇ ਕਰਾ ਕੇ ਪਤਲੋ

ਓ ਰੱਖਦਾ ਨੀ ਗੱਡੀ ਵਿੱਚ ਕਾਪੀ ਚੀਮੇਆਂ
ਲੱਗਦੇ ਪੁਰਾਣਾ ਮੈਨੂੰ ਪਾਪੀ ਚੀਮੇਆਂ
ਤੂਰ ਦੇ ਨੇ ਰੌਲੇ ਗੌਲੇ ਨਾਲ ਬੱਲੀਏ
ਹੋਰਾਂ ਨਾਲੋਂ ਡਿਫਰੰਟ ਚਾਲ ਬੱਲੀਏ

ਕਿੱਲੇ ਵਿੱਚ ਕਿੱਲੇ ਵਿੱਚ
ਓ ਕਿੱਲੇ ਵਿੱਚ ਦੁਨਿਆ ਮੈਂ ਕੋਠੀ ਤੇਰੀ ਏ
ਓ ਦੇਖੀ ਸੰਗਰੂਰ ਕਦੇ ਆ ਕੇ ਪਤਲੋ

ਕੰਮ ਕਾਰ ਦੱਸ ਤੇਰਾ ਕੀ ਚੋਬਰਾ
ਹੱਲਾ ਗੁੱਲਾ ਰੱਖੀ ਦੇ ਕਰਾ ਕੇ ਪਤਲੋ
ਕੰਮ ਕਾਰ ਦੱਸ ਤੇਰਾ ਕੀ ਚੋਬਰਾ
ਹੱਲਾ ਗੁੱਲਾ ਰੱਖੀ ਦੇ ਕਰਾ ਕੇ ਪਤਲੋ