Rang Rara Riri Rara
Sarbjit Cheema
5:20ਗੁੱਸੇ ਗਿਲੇ ਤਾ ਰੇਲਾਸ਼ਨਾ ਚ ਚਲਦੇ ਹੀ ਰਹਿੰਦੇ ਆਪਾ ਸਾਰ ਦੇ ਨਹੀਂ ਜੱਟਾ ਬਿੰਦ ਵੇ 24/7 ਤੇਰੇ ਬਾਰੇ ਰਹਾਂ ਸੋਚਦੀ ਮੇਰੀ ਹਾਂ soft ਜਿਹੀ ਜਿੰਦ ਵੇ ਨੇੜੇ ਹੋਕੇ ਸਾਹਾਂ ਦੀ ਅਵਾਜ ਸੁਣ ਲੈ ਕਾਹਤੋਂ ਮੇਰੇ ਪਿਆਰ ਵਿੱਚ ਕਰੇ ਕੰਦ ਵੇ ਜੱਟਾਂ ਫੋਨ ਬੰਦ ਕਰ ਕੇ ਨਾ ਸੋਆਂ ਕਰ ਵੇ ਧੜਕਣ ਹੋਜੂ ਗੀ ਜੱਟੀ ਦੀ ਬੰਦ ਵੇ ਜੱਟਾਂ ਫੋਨ ਬੰਦ ਕਰ ਕੇ ਨਾ ਸੋਆਂ ਕਰ ਵੇ ਧੜਕਣ ਹੋਜੂ ਗੀ ਜੱਟੀ ਦੀ ਬੰਦ ਵੇ ਰਫ਼ਲਾਂ ਤੂੰ ਸੀਨੇ ਨਾਲ ਲਾ ਕੇ ਰੱਖ ਲੈ ਫਿਕਰਾਂ ਦੇ ਵਿੱਚ ਪਾ ਕੇ ਰੱਖ ਦੇ ਓਥੇ ਸ਼ੋਰ ਝਾਂਜਰਾਂ ਹਲਕੇ ਨੇ ਜਿਥੇ ਖੜਕੇ ਨੇ ਤੇਰੇ ਖੜਕੇ ਨੇ ਕਾਲਿਆਂ ਨੈਣਾ ਦੇ ਵਿਚੋਂ ਨੀਂਦ ਉਡ ਗਈ ਸਿਰੋਹ ਤੇਜੀ ਯਾਦ ਤੇਰੀ ਕਰੂੰ ਤੰਗ ਵੇ ਜੱਟਾਂ ਫੋਨ ਬੰਦ ਕਰ ਕੇ ਨਾ ਸੋਆਂ ਕਰ ਵੇ ਧੜਕਣ ਹੋਜੂ ਗੀ ਜੱਟੀ ਦੀ ਬੰਦ ਵੇ ਜੱਟਾਂ ਫੋਨ ਬੰਦ ਕਰ ਕੇ ਨਾ ਸੋਆਂ ਕਰ ਵੇ ਧੜਕਣ ਹੋਜੂ ਗੀ ਜੱਟੀ ਦੀ ਬੰਦ ਵੇ ਨਾਲ ਨਾਲ ਮੇਰੀ ਆ ਸਟੱਡੀ ਚਲਦੀ ਤੇਰੇ ਨਾਲ ਚਲਦਾ ਪਿਆਰ ਚੰਨ ਵੇ ਜੇ ਕੀਤੇ ਹੋਰ ਤੂੰ engage ਹੋ ਗਿਆ ਤੇਰੇ ਬਿਨ ਰੁਲ ਜਾਊਗੀ ਨਾਰ ਚੰਨ ਵੇ ਮੇਰੇ ਤੋਂ ਹੋਣ ਨਾ ਹੁਣ ਵੈਟਿੰਗਾਂ ਦੋਨੋ ਪਰਿਵਾਰ ਕਰ ਰਜ਼ਾਮੰਦ ਵੇ ਫੋਨ ਬੰਦ ਕਰ ਕੇ ਨਾ ਸੋਆਂ ਕਰ ਵੇ ਧੜਕਣ ਹੋਜੂ ਗੀ ਜੱਟੀ ਦੀ ਬੰਦ ਵੇ