Racks And Rounds (Feat. Sikander Kahlon)
Sidhu Moose Wala
3:45Ae Yo The Kidd! ਓ ਜੱਟ ਤੇ ਕੇਸ ਕਲੇਸ਼ ਪੁਰਾਣੇ ਨਵੀ ਨਹੀ ਕੋਯੀ ਵਾਰਦਾਤ ਹੋਯੀ ਤੂ ਮੇਰੇ ਤੇ ਕਰਵਾਯਾ ਪਰਚਾ ਏਂਡ ਨਹੀ ਸ਼ੁਰੁਵਟ ਹੋਯੀ ਓ ਮੈਂ ਅੰਦਰ ਤੂ ਉੱਤੇ ਜਾਣਾ ਖੇਲਾਂ ਸਾਰਿਆ ਲਕ ਦਿਆ ਨੇ ਸ਼ਰੀਰ ਤਾਂ ਪੁੱਤ ਡੱਕ ਲੈਂਡਿਆ ਜੇਲਾਂ ਜ਼ਮੀਰਾਂ ਨੂ ਕੀਤੇ ਡੱਕ ਦਿਆ ਨੇ ਸ਼ਰੀਰ ਤਾਂ ਪੁੱਤ ਡੱਕ ਲੈਂਡਿਆ ਜੇਲਾਂ ਜ਼ਮੀਰਾਂ ਨੂ ਕੀਤੇ ਡੱਕ ਦਿਆ ਨੇ ਹਾਏ ਓ ਮੂਹੋਂ ਕੱਡਿਆ ਤੇ ਜੇਓਂਦਾ ਮੈਂ ਗੱਲਾਂ ਨਾਲ ਨੀ ਸਾੜੂਗਾ ਤੈਨੂ ਤਾਂ ਪੁੱਤ ਮਾਰਨਾ ਹੀ ਏ ਤੇਰੇ ਨਾਲ ਖਡੂ ਜੋ ਵੀ ਮਨੁਗਾ ਮੌਤ ਤੇਰੀ ਮੇਰੇ ਹਥੋਂ ਦੱਸਦੀ ਆ ਲੀਨਾ ਮੇਰੀ ਮਸਤਕ ਦਿਆ ਨੇ ਸ਼ਰੀਰ ਤਾਂ ਪੁੱਤ ਡੱਕ ਲੈਂਡਿਆ ਜੇਲਾਂ ਜ਼ਮੀਰਾਂ ਨੂ ਕੀਤੇ ਡੱਕ ਦਿਆ ਨੇ ਸ਼ਰੀਰ ਤਾਂ ਪੁੱਤ ਡੱਕ ਲੈਂਡਿਆ ਜੇਲਾਂ ਜ਼ਮੀਰਾਂ ਨੂ ਕੀਤੇ ਡੱਕ ਦਿਆ ਨੇ ਹਾਏ ਖੌਰੇ ਰਾਤਾਂ ਨੂ ਜੋ ਤੈਨੂ ਔਂਦੇ ਸੁਪਨੇ ਸਮਝ ਮੇਰੇ ਸਾਇਨ’ਆਂ ਨੂ ਓ ਮੂਸ ਵਾਲਾ ਜੱਟ ਔਗਾ ਦੱਸ ਕੇ ਸੋਯੀ gun man ਆ ਨੂ ਸਰਕਾਰ ਏ ਸੱਦਾ ਦੱਸ ਬੰਦੇ ਦੀ Guarantee ਕੀਤੇ ਚੱਕਦਿਆ ਨੇ ਸ਼ਰੀਰ ਤਾਂ ਪੁੱਤ ਡੱਕ ਲੈਂਡਿਆ ਜੇਲਾਂ ਜ਼ਮੀਰਾਂ ਨੂ ਕੀਤੇ ਡੱਕ ਦਿਆ ਨੇ ਸ਼ਰੀਰ ਤਾਂ ਪੁੱਤ ਡੱਕ ਲੈਂਡਿਆ ਜੇਲਾਂ ਜ਼ਮੀਰਾਂ ਨੂ ਕੀਤੇ ਡੱਕ ਦਿਆ ਨੇ ਹਾਏ ਸ਼ਰੀਰ ਤਾਂ ਪੁੱਤ ਡੱਕ ਲੈਂਡਿਆ ਜਲਾਂ ਜ਼ਮੀਰਾਂ ਨੂ ਕੀਤੇ ਡੱਕ ਦਿਆ ਨੇ ਸ਼ਰੀਰ ਤਾਂ ਪੁੱਤ ਡੱਕ ਲੈਂਡਿਆ ਜੇਲਾਂ ਜ਼ਮੀਰਾਂ ਨੂ ਕੀਤੇ ਡੱਕ ਦਿਆ ਨੇ ਹਾਏ