Ishq Kamaal (From "Sadak 2")

Ishq Kamaal (From "Sadak 2")

Suniljeet

Длительность: 4:20
Год: 2020
Скачать MP3

Текст песни

तारा-तारा गिन के रातें बिताई
ਨੈਣਾਂ ਨੂੰ ਜਦ ਕੋਈ ਦੀਦ ਤਰਸਾਈ
भीड़ में रह के भी कोई तनहा रह जाए
ਯਾਦਾਂ ਦੀ ਮਹਿਫ਼ਲ ਦਿਲ ਕੱਲਿਆ ਸਜਾਏ

ਬਸ ਚੈਨ ਯਾਰ ਤੇ ਕਰਾਰ ਯਾਰ
ਇਸ ਜ਼ਿੰਦਗੀ ਦੀ ਦਰਕਾਰ ਯਾਰ
ਬਸ ਚੈਨ ਯਾਰ ਤੇ ਕਰਾਰ ਯਾਰ
ਇਸ ਜ਼ਿੰਦਗੀ ਦੀ ਦਰਕਾਰ ਯਾਰ

ਕਮਲ਼ੀ ਬਣਾ ਕੇ
ਇਸ਼ਕ ਨਚਾਵੇ ਬਿਨ ਸੁਰ-ਤਾਲ

ਇਸ਼ਕ ਕਮਾਲ, ਇਸ਼ਕ ਕਮਾਲ
ਜਿਸ ਤਨ ਲੱਗਿਆ ਇਸ਼ਕ ਕਮਾਲ
ਇਸ਼ਕ ਕਮਾਲ, ਇਸ਼ਕ ਕਮਾਲ
ਜਿਸ ਤਨ ਲੱਗਿਆ ਇਸ਼ਕ ਕਮਾਲ

ਨੈਣਾਂ ਚੋਂ ਪੀਵੇ, ਮਰੇ ਨਾ ਉਹ ਜੀਅ ਵੇ
ਚੜ੍ਹੇ ਜਾਏ ਜਿਸ ਨੂੰ ਖੁਮਾਰ ਇਸ ਦਾ
खुद से बेख़बर को, मस्त नज़र को
ਅੱਖਾਂ ਸਾਹਵੇਂ, ਸ਼ੀਸ਼ੇ ਚੋਂ ਵੀ ਯਾਰ ਦਿਸਦਾ

ਸ਼ੀਸ਼ੇ ਚੋਂ ਯਾਰ, ਯਾਰ ਦਿਸਦਾ
ਯਾਰ ਦਿਸਦਾ, ਯਾਰ ਦਿਸਦਾ

ना ये समझे किसी के समझाए
ਵੱਸ ਅਕਲਾਂ ਦੇ ਕਦੀ ਨਾ ਇਹ ਆਏ
कैसी प्यास ये? कोई तो बताए
कोई दरिया भी जिसे ना बुझाए

ਬਸ ਆਸ ਯਾਰ, ਇੱਕ ਪਿਆਸ ਯਾਰ
ਜਿੰਦ ਯਾਰ ਪਾਸ, ਜਿੰਦ ਪਾਸ ਯਾਰ
ਬਸ ਆਸ ਯਾਰ, ਇੱਕ ਪਿਆਸ ਯਾਰ
ਜਿੰਦ ਯਾਰ ਪਾਸ, ਜਿੰਦ ਪਾਸ ਯਾਰ

इश्क़ कटारी रोक ना पाए
कोई भी ढाल

ਇਸ਼ਕ ਕਮਾਲ, ਇਸ਼ਕ ਕਮਾਲ
ਜਿਸ ਤਨ ਲੱਗਿਆ ਇਸ਼ਕ ਕਮਾਲ
ਇਸ਼ਕ ਕਮਾਲ, ਇਸ਼ਕ ਕਮਾਲ
ਜਿਸ ਤਨ ਲੱਗਿਆ ਇਸ਼ਕ ਕਮਾਲ

ਇਸ਼ਕ ਕਮਾਲ, ਇਸ਼ਕ ਕਮਾਲ
ਇਸ਼ਕ ਕਮਾਲ, ਇਸ਼ਕ ਕਮਾਲ
ਇਸ਼ਕ ਕਮਾਲ, ਇਸ਼ਕ ਕਮਾਲ
ਇਸ਼ਕ ਕਮਾਲ, ਇਸ਼ਕ ਕਮਾਲ
ਇਸ਼ਕ ਕਮਾਲ, ਇਸ਼ਕ ਕਮਾਲ