Ghabroo Ho Len De Remix

Ghabroo Ho Len De Remix

Amar Singh Chamkila

Длительность: 3:43
Год: 2010
Скачать MP3

Текст песни

ਵੇ ਜੇਠਾ ਇੱਕ ਗੱਲ ਸੁਣਾਵਾ ਸੋ ਭਾਵੇ ਭਾਈ ਆ ਦੀ ਖਾਵਾਂ

ਤੇਰੇ ਵੀਰ ਨੂੰ ਕਿ ਸਮਝਾਵਾ ਜੂੜ ਜਵਾਨੀ ਖਾਲੀ
ਕੰਦ ਨਿਆਣੇ ਨੇ ਵੇ ਮੈਂ ਰੀਠੇ ਠੇਠੰਨ ਲਾਲੀ (ਬੁੱਰਰਾ)
ਵੇ ਕੰਦ ਨਿਆਣੇ ਨੇ ਵੇ ਮੈਂ ਰੀਠੇ ਠੇਠੰਨ ਲਾਲੀ ਵੇ ਕੰਦ ਨਿਆਣੇ ਨੇ

ਹੋ ਲੁੱਕ ਲੁੱਕ ਵਰਗਾ ਧੰਦਾ ਭਾਂਭੀਏ ਸਿੱਧਾ ਸਾਧਾਂ ਬੰਦਾ ਭਾਂਭੀਏ
ਲੁੱਕ ਲੁੱਕ ਵਰਗਾ ਧੰਦਾ ਭਾਂਭੀਏ ਸਿੱਧਾ ਸਾਧਾਂ ਬੰਦਾ ਭਾਂਭੀਏ
ਨਿੱਕਾ ਵੀਰ ਤਾ ਚੰਗਾ ਭਾਂਭੀਏ ਪੱਟ ਦਾ ਜਾਗ ਹੈ ਪਾਉਂਦਾ
ਗੱਬਰੂ ਹੋ ਲੈਣ ਦੇ ਹਾਲੇ ਤੇਲ ਪੱਟਾ ਨੂੰ ਲਾਉਂਦਾ
ਨੀ ਗੱਬਰੂ ਹੋ ਲੈਣ ਦੇ ਹਾਲੇ ਤੇਲ ਪੱਟਾ ਨੂੰ ਲਾਉਂਦਾ ਨੀ ਗੱਬਰੂ ਹੋ ਲੈਣ ਦੇ

ਓ, ਮਾਂ ਕੋਲ ਬੈਠਾ ਉੱਠਦਾ ਨੀ ਮੇਰਾ ਹਾਲ ਚਾਲ ਵੀ ਪੁੱਛਦਾ ਨੀ

ਓਹਨੂੰ ਪਤਾ ਕਿਸੇ ਦੇ ਦੁਖਦ ਨੀ ਬੇਬੇ ਕੋਲੇ ਮੰਜੀ ਡਾਹਲੀ
ਕੰਦ ਨਿਆਣੇ ਨੇ ਵੇ ਮੈਂ ਰੀਠੇ ਠੇਠੰਨ ਲਾਲੀ
ਵੇ ਕੰਦ ਨਿਆਣੇ ਨੇ ਵੇ ਮੈਂ ਰੀਠੇ ਠੇਠੰਨ ਲਾਲੀ  ਵੇ ਕੰਦ ਨਿਆਣੇ ਨੇ

ਓ ਨਿੱਕੀ ਉਮਰ ਮਾਮਲੇ ਭਾਰੇ ਨੀ ਤੂੰ ਲੱਠ ਵਰਗੀ ਮੁਟਿਆਰੇ ਨੀ

ਜਾਈਏ ਰੱਬ ਦੇ ਵਰ੍ਰੇ ਨਿਆਰੇ ਨੀ ਜਿਹੜਾ ਆਪ ਸੰਜੋਓਗ ਮਿਲੌਂਦਾ
ਗੱਬਰੂ ਹੋ ਲੈਣ ਦੇ ਹਾਲੇ ਤੇਲ ਪੱਟਾ ਨੂੰ ਲਾਉਂਦਾ
ਨੀ ਗੱਬਰੂ ਹੋ ਲੈਣ ਦੇ ਹਾਲੇ ਤੇਲ ਪੱਟਾ ਨੂੰ ਲਾਉਂਦਾ ਨੀ ਗੱਬਰੂ ਹੋ ਲੈਣ ਦੇ

ਓਹਦੇ ਸਾਰੇ ਲੱਛਣ ਨੇ ਟੇਢੇ ਵੇ ਮਰ ਕੁੱਟੋ ਵਾਂਗੂ ਠੇਡੇ ਵੇ

ਓ ਗੁੱਲੀ ਡੰਡਾ ਖੇਡੇ ਵੇ ਵੇਹੜੇ ਚ ਰੋਬ ਬਟਾਲੀ
ਕੰਦ ਨਿਆਣੇ ਨੇ ਵੇ ਮੈਂ ਰੀਠੇ ਠੇਠੰਨ ਲਾਲੀ
ਵੇ ਕੰਦ ਨਿਆਣੇ ਨੇ ਵੇ ਮੈਂ ਰੀਠੇ ਠੇਠੰਨ ਲਾਲੀ ਵੇ ਕੰਦ ਨਿਆਣੇ ਨੇ

ਓ ਭਾਭੀ ਠੰਡਾ ਕਰਕੇ ਹਾਏ ਗਾਈਐ ਨੀ ਦੁੱਧ ਘੜੇ ਮਲਾਇਆ ਲਾਈਐ ਨੀ

ਆ ਐਵੇ ਨਾ ਬੁੱਲ ਜੜਾਈ ਨੀ ਹਾਏ ਚਮਕੀਲਾ ਜਾਣ ਛੁਡਾਈਏ
ਗੱਬਰੂ ਹੋ ਲੈਣ ਦੇ ਹਾਲੇ ਤੇਲ ਪੱਟਾ ਨੂੰ ਲਾਉਂਦਾ
ਨੀ ਗੱਬਰੂ ਹੋ ਲੈਣ ਦੇ ਹਾਲੇ ਤੇਲ ਪੱਟਾ ਨੂੰ ਲਾਉਂਦਾ ਨੀ ਗੱਬਰੂ ਹੋ ਲੈਣ ਦੇ

ਮੈਂ ਰੀਠੇ ਠੇਠੰਨ ਲਾਲੀ ਵੇ ਕੰਦ ਨਿਆਣੇ ਨੇ

ਹਾਲੇ ਤੇਲ ਪੱਟਾ ਨੂੰ ਲਾਉਂਦਾ ਗੱਬਰੂ ਹੋ ਲੈਣ ਦੇ
ਮੈਂ ਰੀਠੇ ਠੇਠੰਨ ਲਾਲੀ ਵੇ ਕੰਦ ਨਿਆਣੇ ਨੇ