Love Garrage
Arjan Dhillon & Arsh Heer
3:38ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਤੇਰਾ ਵਾਲਾ ਕਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਈ ਫਾਏ ਏ ਓ ਥੋੜਾ ਸ਼ਾਈ ਏ ਓ ਦਿਲ ਫੋਲ ਧਰੇ ਪੀਕੇ ਕੋਲ ਕਰੇ ਕਹਿੰਦਾ ਤੇਰੇ ਬਿਨਾ ਨਹੀਓ ਸਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਆਖੇ ਦੱਸਿਆ ਨੀ ਜਾਦਾ ਕਿੰਨੀ ਲੱਗਦੀ ਏ ਸੋਹਣੀ ਮਹਿਵਾਲ ਦੀ ਵੀ ਸੋਹਣੀ ਤੇਰੇ ਜਿੰਨੀ ਨਹੀ ਸੀ ਸੋਹਣੀ ਕੋਈ ਵੀ ਉੱਤੇ ਤੇਥੋ ਜੇ ਮੇਥੋ ਪੁੱਛੇ ਜਦੋ ਦਿਸਾ ਮੈਂ ਹੋਕੇ ਭਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹੀਰੀਏ ਹੀਰੀਏ ਮੇਰੀ ਹੂਰ ਏ ਤੂੰ ਨੂਰ ਏ ਸਕੂਨ ਏ ਜਨੂਨ ਏ ਤੂੰ ਦਿਲ ਦਾ ਹੈ ਮਿਲ ਹਾਏ ਤੈਨੂੰ ਗਲ ਨਾਲ ਲਾਕੇ ਨੈਣ ਨੈਣਾ ਨਾਲ ਮਿਲਾਕੇ ਦੁਨਿਆ ਦਾ ਹਰ ਦੁੱਖ ਜਰਜਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਫੁੱਲਾ ਵਰਗਾ ਜਵਾਨੀ ਖੁਸ਼ਬੋ ਈ ਨਹੀ ਦਿੱਤਾ ਰੱਬ ਦਾ ਏ ਸਭਬਸ ਤੂੰ ਹੀ ਨਹੀ ਹਾਏ ਰੀਝ ਦਿਲ ਵਿੱਚ ਛੇਤੀ ਹੋਈਏ ਇੱਕ ਦੂਰ ਤੇਰੇ ਕੋਲੋ ਹੋਨੋ ਡਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਤੇਰਾ ਵਾਲਾ ਕਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਤੇਰਾ ਵਾਲਾ ਕਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ ਹਾਏ ਜਦੋ ਆਖੇ ਤੇਰਾ ਵਾਲਾ ਕਰਦਾ ਹਾਏ ਮੈਂ ਮਰਜਾ ਹਾਏ ਮੈਂ ਮਰਜਾ