Kali Kite Mil
Kulwinder Dhillon
3:45ਮੇਰੇ ਹਾਣੀਆਂ ਦਿਲ ਜਾਨੀਆਂ ਮੇਰੇ ਹਾਣੀਆਂ ਦਿਲ ਜਾਨੀਆਂ ਸੱਜਣਾ ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹਾਏ ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹੋ ਮਾਹੀਆ ਮੇਰਾ ਜੀ ਨੀਂ ਲੱਗਦਾ ਮੇਰੇ ਹਾਣੀਆਂ ਦਿਲ ਜਾਨੀਆਂ ਮੇਰੇ ਹਾਣੀਆਂ ਦਿਲ ਜਾਨੀਆਂ ਸੱਜਣਾ ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹਾਏ ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹੋ ਮਾਹੀਆ ਮੇਰਾ ਜੀ ਨੀਂ ਲੱਗਦਾ ਮੁਖ ਮੋੜ ਗਿਆ ਵੇ ਦਿਲ ਤੋੜ ਗਿਆ ਵੇ ਗੇਰਾ ਨਾਲ ਨਾਤਾ ਕਯੋ ਜੋੜ ਲਿਆ ਵੇ ਮੁਖ ਮੋੜ ਗਿਆ ਵੇ ਦਿਲ ਤੋੜ ਗਿਆ ਵੇ ਗੇਰਾ ਨਾਲ ਨਾਤਾ ਕਯੋ ਜੋੜ ਲਿਆ ਵੇ ਮੁਖ ਮੋੜ ਕੇ ਦਿਲ ਤੋੜ ਕੇ ਮੁਖ ਮੋੜ ਕੇ ਦਿਲ ਤੋੜ ਕੇ ਨਾ ਜਾ ਵੇ ਤੇਰੇ ਬਿਨਾ ਜੀ ਨੀ ਲੱਗਦਾ ਹਾਏ ਵੇ ਤੇਰੇ ਬਿਨਾ ਜੀ ਨੀ ਲੱਗਦਾ ਹੋ ਓ ਓ ਮਾਹੀਆ ਮੇਰਾ ਜੀ ਨੀ ਲੱਗਦਾ ਵੇ ਮੈਂ ਹੌਕੇ ਭਰਦੀ ਤੈਨੂੰ ਚੇਤੇ ਕਰਦੀ ਮੇਰੇ ਸੋਹਣਿਆਂ ਸੱਜਣਾ ਵੇ ਮੈਂ ਜਾਵਾ ਮਰਦੀ ਵੇ ਮੈਂ ਹੌਕੇ ਭਰਦੀ ਤੈਨੂੰ ਚੇਤੇ ਕਰਦੀ ਮੇਰੇ ਸੋਹਣਿਆਂ ਸੱਜਣਾ ਵੇ ਮੈਂ ਜਾਵਾ ਮਰਦੀ ਮੇਰਾ ਪਿਆਰ ਤੂੰ ਦਿਲਦਾਰ ਤੂੰ ਮੇਰਾ ਪਿਆਰ ਤੂੰ ਦਿਲਦਾਰ ਤੂੰ ਸੱਜਣਾ ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹਾਏ ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹੋ ਮਾਹੀਆ ਮੇਰਾ ਜੀ ਨੀਂ ਲੱਗਦਾ ਕੀ ਮਿਲਦਾ ਐ ਰਾਂਝਣਾ ਮੇਰਾ ਦਿਲ ਤੜਪਾ ਕੇ ਦੁੱਖ ਪੁੱਛ ਲੈ ਮੇਰਾ ਇਕ ਵਾਰੀ ਆ ਕੇ ਕੀ ਮਿਲਦਾ ਐ ਰਾਂਝਣਾ ਮੇਰਾ ਦਿਲ ਤੜਪਾ ਕੇ ਦੁੱਖ ਪੁੱਛ ਲੈ ਮੇਰਾ ਇਕ ਵਾਰੀ ਆ ਕੇ ਮੈਨੂੰ ਪਿਆਰ ਦੇ ਸਤਿਕਾਰ ਦੇ ਮੈਨੂੰ ਪਿਆਰ ਦੇ ਸਤਿਕਾਰ ਦੇ ਸੱਜਣਾ ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹਾਏ ਮਾਹੀਆ ਮੇਰਾ ਜੀ ਨਹੀ ਲਗਦਾ ਹੋ ਰਾਂਝਣਾ ਜੀ ਨਹੀ ਲਗਦਾ ਹਾਏ ਮਾਹੀਆ ਮੇਰਾ ਜੀ ਨਹੀ ਲਗਦਾ ਹੋ ਮਾਹੀਆ ਮੇਰਾ ਜੀ ਨਹੀ ਲਗਦਾ