Diljaani
Surjit Bhullar & Sudesh Kumari
5:10ਪੀੜਾਂ ਦੇ ਦਰ ਮੰਗ ਮਰਦਾਂ ਦਿਨ ਖੁਸ਼ੀਆਂ ਦਾ ਆਇਆ ਸੋਣ ਤੇਰੀ ਫਿਰ ਮੈਂ ਨਹੀਂ ਬੋਲਣਾ ਜੇ ਨਾ ਨੱਚ ਵਿਖਾਇਆ ਵੀਰਾਂ ਦੇ ਦਰ ਮੰਗ ਮਰਦਾਂ ਦਿਨ ਖੁਸ਼ੀਆਂ ਦਾ ਆਇਆ ਸੋਣ ਤੇਰੀ ਫਿਰ ਮੈਂ ਨਹੀਂ ਬੋਲਣਾ ਜੇ ਨਾ ਨੱਚ ਵਿਖਾਇਆ ਐਹੋ ਜਿਹਾ ਫਿਰ ਦਿਨ ਸ਼ਗਨਾਂ ਦਾ ਬਾਰ ਬਾਰ ਨਾ ਆਵੇ ਆਜਾ ਨੱਚ ਭਾਬੀਏ ਨੀ ਆਜਾ ਨੱਚ ਭਾਬੀਏ ਨੀ ਤੇਰਾ ਦੇਵਰ ਬੋਲੀਆਂ ਪਾਵੇ ਆਜਾ ਨੱਚ ਭਾਬੀਏ ਨੀ ਤੇਰਾ ਦੇਵਰ ਬੋਲੀਆਂ ਪਾਵੇ ਘੇਰਾ ਬੰਨ ਕੇ ਵੇਖਣ ਆਏ ਕਿ ਨਿਆਣਾ ਕਿ ਸਿਆਣਾ ਵੀਰ ਤੇਰਾ ਮੈਨੂੰ ਝਿੜਕੇਗਾ ਵੇ ਤੇਰਾ ਕੁਝ ਨਹੀਂ ਜਾਣਾ ਘੇਰਾ ਬੰਨ ਕੇ ਵੇਖਣ ਆਏ ਕਿ ਨਿਆਣਾ ਕਿ ਸਿਆਣਾ ਵੀਰ ਤੇਰਾ ਮੈਨੂੰ ਝਿੜਕੇਗਾ ਵੇ ਤੇਰਾ ਕੁਝ ਨਹੀਂ ਜਾਣਾ ਵਿਚ ਨਸ਼ੇ ਦੇ ਫਿਰੇ ਝੂਮਦਾ ਛੱਡ ਕੇ ਭੰਗੜਾ ਤੋੜਾ ਵੇ ਜਾ ਮੈਂ ਨਾ ਨੱਚਦੀ ਵੇ ਜਾ ਮੈਂ ਨਾ ਨੱਚਦੀ ਸ਼ਰਾਬੀ ਆ ਵੇ ਦੇਉਰਾ ਵੇ ਜਾ ਮੈਂ ਨਾ ਨੱਚਦੀ ਸ਼ਰਾਬੀ ਆ ਵੇ ਦੇਉਰਾ ਤੂੰ ਕਹਿੰਦੀ ਸੀ ਵਿਆਹ ਤੇਰੇ ਵਿਚ ਐਸਾ ਰੰਗ ਵਿਖਾਵਾਂਗਾ ਨਵੀਂ ਵਿਆਹੀ ਵਹੁਟੀ ਤੇਰੀ ਦੇ ਨਾਲ ਨੱਚ ਵਿਖਾਵਾਂਗਾ ਤੂੰ ਕਹਿੰਦੀ ਸੀ ਵਿਆਹ ਤੇਰੇ ਵਿਚ ਐਸਾ ਰੰਗ ਵਿਖਾਵਾਂਗਾ ਨਵੀਂ ਵਿਆਹੀ ਵਹੁਟੀ ਤੇਰੀ ਦੇ ਨਾਲ ਨੱਚ ਵਿਖਾਵਾਂਗਾ ਹੁਣ ਕਾਥੋਂ ਤੂੰ ਲੁਕਦੀ ਫਿਰਦੀ ਦੇ ਕੇ ਚੂਰ ਬੁਲਾਵੇ ਆਜਾ ਨੱਚ ਭਾਬੀਏ ਨੀ ਆਜਾ ਨੱਚ ਭਾਬੀਏ ਨੀ ਤੇਰਾ ਦੇਵਰ ਬੋਲੀਆਂ ਪਾਵੇ ਆਜਾ ਨੱਚ ਭਾਬੀਏ ਨੀ ਤੇਰਾ ਦੇਵਰ ਬੋਲੀਆਂ ਪਾਵੇ ਵੇ ਦੇਉਰਾ ਡਰ ਲੱਗਦਾ ਮੈਨੂੰ ਗਰਮ ਸੁਭਾ ਏ ਬਾਪੂ ਦਾ ਵੀਰਾ ਤੇਰਾ ਕੁੜੀਆਂ ਫਿਰਦਾ ਚੰਗਾ ਮਾਰਾ ਅੱਖੂਗਾ ਵੇ ਦੇਉਰਾ ਡਰ ਲੱਗਦਾ ਮੈਨੂੰ ਗਰਮ ਸੁਭਾ ਏ ਬਾਪੂ ਦਾ ਵੀਰਾ ਤੇਰਾ ਕੁੜੀਆਂ ਫਿਰਦਾ ਚੰਗਾ ਮਾਰਾ ਅੱਖੂਗਾ ਹਸੇ ਤੇਰੇ ਹੁਣ ਸਵੰਦਣੇ ਸੋਹਣੇ ਦਿਆ ਦੇਉਰਾ ਵੇ ਜਾ ਮੈਂ ਨਾ ਨੱਚਦੀ ਵੇ ਜਾ ਮੈਂ ਨਾ ਨੱਚਦੀ ਸ਼ਰਾਬੀ ਆ ਵੇ ਦੇਉਰਾ ਵੇ ਜਾ ਮੈਂ ਨਾ ਨੱਚਦੀ ਸ਼ਰਾਬੀ ਆ ਵੇ ਦੇਉਰਾ ਬਾਪੂ ਨਾਲ ਵਜਾਵੇ ਤਾੜੀ ਵੀਰਾ ਬੋਲੀ ਪਾਵਾਂਗਾ ਆਓ ਵੇਖ ਸੁਰਜੀਤ ਆ ਗਿਆ ਨਾਲ ਨਾਲ ਤੇਰੇ ਗਾਵਾਂਗਾ ਬਾਪੂ ਨਾਲ ਵਜਾਵੇ ਤਾੜੀ ਵੀਰਾ ਬੋਲੀ ਪਾਵਾਂਗਾ ਆਓ ਵੇਖ ਸੁਰਜੀਤ ਆ ਗਿਆ ਨਾਲ ਨਾਲ ਤੇਰੇ ਗਾਵਾਂਗਾ ਨਾਨਕੀਆਂ ਨੂੰ ਪਾ ਦੇ ਭੱਝਰ ਮੇਲ ਸੁਕਾ ਨਾ ਜਾਵੇ ਆਜਾ ਨੱਚ ਭਾਬੀਏ ਨੀ ਆਜਾ ਨੱਚ ਭਾਬੀਏ ਨੀ ਤੇਰਾ ਦੇਵਰ ਬੋਲੀਆਂ ਪਾਵੇ ਆਜਾ ਨੱਚ ਭਾਬੀਏ ਨੀ ਤੇਰਾ ਦੇਵਰ ਬੋਲੀਆਂ ਪਾਵੇ ਲਾਡ ਲਿਆ ਪੁੱਤ ਸੱਸ ਦਿਆ ਵੇ ਜਿਦ ਤੇਰੀ ਮੈਨੂੰ ਮਾਰ ਗਈ ਸਾਰਿਆਂ ਸੰਗਣ ਲਾ ਕੇ ਨੱਚੂ ਤੂੰ ਜਿੱਤਿਆ ਮੈਂ ਹਾਰ ਗਈ ਲਾਡ ਲਿਆ ਪੁੱਤ ਸੱਸ ਦਿਆ ਵੇ ਜਿਦ ਤੇਰੀ ਮੈਨੂੰ ਮਾਰ ਗਈ ਸਾਰਿਆਂ ਸੰਗਣ ਲਾ ਕੇ ਨੱਚੂ ਤੂੰ ਜਿੱਤਿਆ ਮੈਂ ਹਾਰ ਗਈ ਹੁਣ ਤਾਂ ਗੁੱਸਾ ਛੱਡ ਦੇ ਕਾਥੋਂ ਝਾਕੇ ਖੁਰਾ ਖੁਰਾ ਵੇ ਜਾ ਮੈਂ ਨਾ ਨੱਚਦੀ ਵੇ ਜਾ ਮੈਂ ਨਾ ਨੱਚਦੀ ਸ਼ਰਾਬੀ ਆ ਵੇ ਦੇਉਰਾ ਵੇ ਜਾ ਮੈਂ ਨਾ ਨੱਚਦੀ ਸ਼ਰਾਬੀ ਆ ਵੇ ਦੇਉਰਾ